BPT Punjab Police Act 2007 Quiz Preparation

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

|ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ Punjab Police Act 2007 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

Punjab Police Act

For BPT Evidence Act Quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

Results

-

HD Quiz powered by harmonic design

#1. ਪੁਲੀਸ ਅਫ਼ਸਰ ਦਾ ਹਮੇਸ਼ਾਂ ਡਿਊਟੀ ਤੇ ਹੋਣਾ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#2. ਪੰਜਾਬ ਪੁਲਿਸ ਐਕਟ ਦੀਆ ਕੁੱਲ ਕਿੰਨੀਆਂ ਧਾਰਾਵਾਂ ਹਨ

#3. ਪੁਲਿਸ ਵਰਦੀ ਦਾ ਅਣ-ਅਧਿਕਾਰਿਤ ਇਸਤੇਮਾਲ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#4. ਪੰਜਾਬ ਪੁਲਿਸ ਐਕਟ ਕਦੋ ਲਾਗੂ ਕੀਤਾ ਗਿਆ ਸੀ

#5. ਪੰਜਾਬ ਪੁਲਿਸ ਐਕਟ ਦੀ ਕੁੱਲ ਕਿੰਨੇ ਅਧਿਆਏ ਹਨ

#6. ਪੁਲਿਸ ਦਾ ਕਿਰਦਾਰ ਕਾਰਜ ਅਤੇ ਡਿਊਟੀਆਂ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੀਆਂ ਹਨ

#7. ਪਬਲਿਕ ਦੁਆਰਾ ਕੀਤੇ ਗਏ ਜੁਰਮ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#8. ਪੁਲਿਸ ਅਫ਼ਸਰ ਦੁਆਰਾ ਕੀਤੇ ਗਏ ਜੁਰਮ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#9. ਪਬਲਿਕ ਦੇ ਕੰਮਕਾਜ ਵਿੱਚ ਰੁਕਾਵਟ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#10. ਪੁਲੀਸ ਅਫਸਰਾਂ ਦੁਆਰਾ ਡਾਇਰੀ ਰੱਖੀ ਜਾਣੀ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#11. ਪੁਲਿਸ ਅਫਸਰ ਨੂੰ ਝੂਠੀ ਜਾਂ ਗੁਮਰਾਹ ਕੀਤੇ ਜਾਣ ਵਾਲਾ ਬਿਆਨ ਦੇਣਾ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#12. ਸ਼ਿਕਾਇਤ ਨਿਵਾਰਣ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#13. ਪੁਲਿਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੀਆਂ ਹਨ

#14. ਪੰਜਾਬ ਪੁਲਿਸ ਐਕਟ ਕਦੋ ਬਣਾਇਆ ਗਿਆ ਸੀ

#15. ਪਬਲਿਕ ਸਥਾਨਾਂ ਤੇ ਸੰਗੀਤ ਅਤੇ ਦੂਜੇ ਸਾਊਂਡ ਸਿਸਟਮ ਦੀ ਵਰਤੋਂ ਵਿਨਿਯਮਿਤ ਕਰਨਾ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#16. ਜੁਰਮਾਂ ਦਾ ਕੰਪੋਜੀਸ਼ਨ ਅਤੇ ਦੰਡ ਪੰਜਾਬ ਪੁਲਿਸ ਐਕਟ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

Finish

Leave a Comment

Your email address will not be published. Required fields are marked *