Article 14 to 22 of Fundamental Rights Quiz is given below for preparation of both Punjab District Police and Punjab Armed Police
#1. ਕਿਸੇ ਵੀ ਨਾਗਰਿਕ ਨਾਲ ਕਿਸੇ ਵੀ ਤਰ੍ਹਾਂ ਦੀ ਛੂਤ ਛਾਤ ਨੂੰ ਸਜ਼ਾਯੋਗ ਅਪਰਾਧ ਕਿਹੜੇ ਅਨੁਛੇਦ ਰਾਹੀਂ ਘੋਸ਼ਿਤ ਕੀਤਾ ਗਿਆ ਹੈ
#2. ਕਿਸੇ ਵੀ ਵਿਅਕਤੀ ਨੂੰ ਸਜ਼ਾ ਉਸ ਸਮੇਂ ਪ੍ਰਚਲਿਤ ਕਾਨੂੰਨ ਅਨੁਸਾਰ ਹੀ ਦੇਣੀ ਕਿਹੜੇ ਅਨੁਛੇਦ ਅਧੀਨ ਆਉਂਦੀ ਹੈ
#3. ਨਾਗਰਿਕਾਂ ਨੂੰ ਕੋਈ ਵੀ ਕਾਰੋਬਾਰ ਕਰਨ ਦੀ ਸੁਤੰਤਰਤਾ ਕਿਹੜੇ ਅਨੁਛੇਦ ਅਧੀਨ ਪ੍ਰਾਪਤ ਹੈ
#4. ਨਾਗਰਿਕਾਂ ਨੂੰ ਬਿਨਾਂ ਕੋਈ ਅਪਰਾਧ ਕੀਤੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਹੈ, ਇਹ ਮੌਲਿਕ ਅਧਿਕਾਰ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#5. ਖਿਤਾਬਾਂ ਜਾਂ ਉਪਾਧੀਆਂ ਦਾ ਖਾਤਮਾ ਕਿਹੜੇ ਅਨੁਛੇਦ ਰਾਹੀਂ ਕੀਤਾ ਗਿਆ ਹੈ
#6. ਪ੍ਰੈਸ ਨੂੰ ਸੁਤੰਤਰਤਾ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#7. ਆਰਥਿਕ ਤੋਰ ਤੇ ਪਿੱਛੜੇ ਵਰਗ ਨੂੰ 10% ਰਿਜਰਵੇਸ਼ਨ ਦਾ ਅਧਿਕਾਰ ਕਿਹੜੇ ਅਨਛੇਦ ਅਧੀਨ ਪ੍ਰਾਪਤ ਹੈ
#8. ਨਾਗਰਿਕਾਂ ਨੂੰ ਕੋਈ ਵੀ ਵਪਾਰ ਕਰਨ ਦੀ ਸੁਤੰਤਰਤਾ ਕਿਹੜੇ ਅਨੁਛੇਦ ਅਧੀਨ ਪ੍ਰਾਪਤ ਹੈ
#9. 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜਮੀ ਵਿਦਿਆ ਦਾ ਮੌਲਿਕ ਅਧਿਕਾਰ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#10. ਹਰੇਕ ਨਾਗਰਿਕ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਬਰਾਬਰਤਾ ਦਾ ਅਧਿਕਾਰ ਕਿਹੜੇ ਅਨਛੇਦ ਅਧੀਨ ਪ੍ਰਾਪਤ ਹੈ
#11. ਕਿਸੇ ਵੀ ਵਿਅਕਤੀ ਨੂੰ ਇੱਕ ਅਪਰਾਧ ਲਈ ਦੋ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਹ ਸੁਤੰਤਰਾ ਕਿਹੜੇ ਅਨੁਛੇਦ ਅਧੀਨ ਆਉਂਦੀ ਹੈ
#12. ਜਨਮ ਸਥਾਨ ਦੇ ਆਧਾਰ ਤੇ ਭੇਦ-ਭਾਵ ਦੀ ਮਨਾਹੀ ਦਾ ਮੌਲਿਕ ਅਧਿਕਾਰ ਕਿਹੜੇ ਅਨਛੇਦ ਅਧੀਨ ਪ੍ਰਾਪਤ ਹੈ
#13. ਕਿਸੇ ਵੀ ਵਿਅਕਤੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਇਹ ਸੁਤੰਤਰਾ ਕਿਹੜੇ ਅਨੁਛੇਦ ਅਧੀਨ ਆਉਂਦੀ ਹੈ
#14. ਨਾਗਰਿਕਾਂ ਨੂੰ ਸੰਘ ਕਾਇਮ ਕਰਨ ਦੀ ਸੁਤੰਤਰਤਾ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#15. ਨਾਗਰਿਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#16. ਗ੍ਰਿਫਤਾਰ ਕੀਤੇ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ ਅਤੇ ਬਿਨਾਂ ਮੈਜਿਸਟ੍ਰੇਟ ਦੀ ਆਗਿਆ ਦੇ ਕੈਦੀ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ, ਇਹ ਮੌਲਿਕ ਅਧਿਕਾਰ ਵਿਅਕਤੀ ਨੂੰ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#17. ਜਨਰਲ ਵਰਗ ਦੇ ਆਰਥਿਕ ਤੌਰ ਤੇ ਪਿਛੜੇ ਵਰਗਾਂ ਨੂੰ ਸਰਕਾਰੀ ਅਹੁਦਿਆਂ ਤੇ ਨਿਯੁਕਤੀ ਵੇਲੇ 10% ਰਿਜਰਵੇਸ਼ਨ ਕਿਹੜੇ ਅਨੁਛੇਦ ਅਧੀਨ ਪ੍ਰਾਪਤ ਹੈ
#18. ਨਾਗਰਿਕਾਂ ਨੂੰ ਸਮੂਹ ਕਾਇਮ ਕਰਨ ਦੀ ਸੁਤੰਤਰਤਾ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#19. ਨਾਗਰਿਕਾਂ ਨੂੰ ਸਮੁੱਚੇ ਭਾਰਤ ਵਿੱਚ ਘੁੰਮਣ ਦੇ ਸੁਤੰਤਰਤਾ ਕਿਹੜੇ ਅਨੁਛੇਦ ਪ੍ਰਾਪਤ ਹੈ
#20. ਨਾਗਰਿਕਾਂ ਨੂੰ ਅਪਰਾਧਾਂ ਲਈ ਦੋਸ਼ ਸਿੱਧੀ ਸਬੰਧੀ ਸੁਰੱਖਿਆ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#21. ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਬਿਨਾਂ ਉਸ ਦੇ ਜੀਵਨ ਜੀਊਣ ਤੋਂ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ, ਇਹ ਮੌਲਿਕ ਅਧਿਕਾਰ/ਸੁਤੰਤਰਤਾ ਕਿਹੜੇ ਅਨੁਛੇਦ ਰਾਹੀਂ ਪ੍ਰਾਪਤ ਹੈ
#22. ਨਾਗਰਿਕਾਂ ਨੂੰ ਸ਼ਾਂਤੀ ਪੂਰਵਕ ਬਿਨਾ ਹਥਿਆਰ ਦੇ ਇਕੱਠੇ ਹੋਣ ਦੀ ਸੁਤੰਤਰਤਾ ਕਿਹੜੇ ਅਨੁਛੇਦ ਅਧੀਨ ਪ੍ਰਾਪਤ ਹੈ
#23. ਨਾਗਰਿਕਾਂ ਨੂੰ ਭਾਰਤ ਦੇ ਕਿਸੇ ਵੀ ਭਾਗ ਵਿਚ ਰਹਿਣ ਦੀ ਸੁਤੰਤਰਤਾ ਕਿਹੜੇ ਅਨੁਛੇਦ ਪ੍ਰਾਪਤ ਹੈ
#24. ਹਰੇਕ ਨਾਗਰਿਕ ਨੂੰ ਸਰਕਾਰੀ ਅਹੁਦਿਆਂ ਤੇ ਨਿਯੁਕਤੀ ਤੇ ਬਰਾਬਰ ਮੌਕੇ ਪ੍ਰਾਪਤ ਹੋਣ ਦਾ ਅਧਿਕਾਰ ਕਿਹੜੇ ਅਨੁਛੇਦ ਅਧੀਨ ਆਉਂਦਾ ਹੈ
#25. ਨਾਗਰਿਕ ਦਾ ਬਿਨਾਂ ਰਾਸ਼ਟਰਪਤੀ ਦੀ ਆਗਿਆ ਦੇ ਕੋਈ ਵੀ ਵਿਦੇਸ਼ੀ ਉਪਾਧੀ ਸਵੀਕਾਰ ਨਾ ਕਰਨਾ ਕਿਹੜੇ ਅਨੁਛੇਦ ਅਧੀਨ ਆਉਂਦਾ ਹੈ