BPT Test Evidence Act Quiz

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

|ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ Evidence Act ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

Evidence Act police

For BPT Evidence Act Quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

Results

-

HD Quiz powered by harmonic design

#1. ਪੁਲਿਸ ਅਫਸਰ ਕੋਲ ਕੀਤੇ ਗਏ ਇਕਬਾਲ ਦਾ ਸਾਬਤ ਨਾ ਕੀਤਾ ਜਾਣਾ , ਭਾਰਤੀ ਸ਼ਹਾਦਤ ਐਕਟ ਦੀ ਕਿਹੜੀ ਧਾਰਾ ਵਿਚ ਆਉਂਦਾ ਹੈ?

#2. ਪੁਲਿਸ ਦਾ ਹਿਰਾਸਤ ਵਿਚ ਹੁੰਦਿਆ ਹੋਇਆ ਮੁਲਜ਼ਮ ਦੁਆਰਾ ਕੀਤੇ ਗਏ ਇਕਬਾਲ ਦਾ ਉਸ ਦੇ ਖਿਲਾਫ ਸਾਬਤ ਨਾ ਕੀਤਾ ਜਾਣਾ, ਭਾਰਤੀ ਸ਼ਹਾਦਤ ਐਕਟ ਦੀ ਕਿਹੜੀ ਧਾਰਾ ਵਿਚ ਆਉਂਦਾ ਹੈ?

#3. ਮੁਲਜ਼ਮ ਪਾਸੋਂ ਪ੍ਰਾਪਤ ਜਾਣਕਾਰੀ ਵਿਚੋਂ ਕਿੰਨੀ ਕੁ ਸਾਬਤ ਕੀਤੀ ਜਾ ਸਕਦੀ ਹੈ , ਭਾਰਤੀ ਸ਼ਹਾਦਤ ਐਕਟ ਦੀ ਕਿਹੜੀ ਧਾਰਾ ਵਿਚ ਆਉਂਦਾ ਹੈ?

#4. ਪ੍ਰੇਰਣਾ, ਧਮਕੀ ਜਾਂ ਬਚਨ ਦੁਆਰਾ ਕਰਾਇਆ ਗਿਆ ਇਕਬਾਲ ਫੌਜਦਾਰੀ ਕਾਰਵਾਈ ਵਿਚ ਕਦ ਅਢੁੱਕਵਾਂ ਹੁੰਦਾ ਹੈ ਭਾਰਤੀ ਸ਼ਹਾਦਤ ਐਕਟ ਦੀ ਕਿਹੜੀ ਧਾਰਾ ਵਿਚ ਆਉਂਦਾ ਹੈ?

Finish

Leave a Comment

Your email address will not be published. Required fields are marked *