ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ PPR Quiz ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT PPR quiz preparation, some questions will be added periodically
BPT PPR Quiz #5
Results
-
HD Quiz powered by harmonic design
#1. ਮਾਲ ਜਾਂ ਜਾਇਦਾਦ ਦੀ ਸੰਭਾਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#2. ਧਾਰਮਿਕ ਜਲੂਸ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#3. ਥਾਣੇ ਦੇ ਮੁਨਸ਼ੀ ਦੀ ਥਾਣੇ ਵਿੱਚ ਲਗਾਤਾਰ ਹਾਜ਼ਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#4. ਪੁਲਿਸ ਸਟੇਸ਼ਨ, ਹਵਾਲਾਤ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#5. ਅਦਬ (ਸਤਿਕਾਰ) ਦੇ ਟਾਈਟਲ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#6. ਖੁਫੀਆ ਵਿਭਾਗ ਜਾਂ ਸੀ.ਆਈ.ਡੀ ਦੀਆਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#7. ਸੱਪਾਂ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਮਾਰਨ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਰਜਿਸਟਰ ਨੰਬਰ 13 ਗਜ਼ਟਿਡ ਅਫਸਰਾਂ ਦੀ ਮਿਨਟ ਬੁੱਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#9. ਥਾਣੇ ਦੇ ਮੁਨਸ਼ੀ ਦੀਆਂ ਕਲਰਕ ਵਜੋਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#10. ਸ਼ਹੀਦ ਅਵਤਾਰ ਸਿੰਘ ਅਟਵਾਲ ਮੈਮੋਰੀਅਲ ਫੰਡ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#11. ਮੁਅੱਤਲੀ ਤੋਂ ਬਾਅਦ ਬਹਾਲ ਕਰਨਾ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦਾ ਹੈ
#12. ਕੰਮਕਾਜ ਖ਼ਤਮ ਹੋਣ ਪਿਛੋਂ ਖ਼ਜ਼ਾਨੇ ਅੰਦਰ ਦਾਖਲ ਹੋਣ ਦੀ ਮਨਜ਼ੂਰੀ ਬਾਰੇ ਪੀ.ਪੀ.ਆਰ ਦੇ ਕਿਹੜੇ ਫਿਕਰੇ ਵਿਚ ਦੱਸਿਆ ਗਿਆ ਹੈ
#13. ਸੀ.ਆਈ.ਡੀ ਦਾ ਜ਼ਿਲਾ ਪੁਲਿਸ ਤੇ ਕੋਈ ਕੰਟਰੋਲ ਜਾਂ ਅਖ਼ਤਿਆਰ ਨਹੀਂ ਹੈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#14. ਰਜਿਸਟਰ ਨੰਬਰ 23 ਪੁਲਿਸ ਗਜ਼ਟ ਜਾਂ ਸੀ.ਆਈ. ਏ. ਗਜ਼ਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#15. ਮਿਸਟਰ ਨੰਬਰ 14 ਇੰਸਪੈਕਸ਼ਨ ਬੁੱਕ ਜਾਂ ਇੰਸਪੈਕਸ਼ਨ ਫਾਈਲਾਂ ਦੀ ਰਿਪੋਰਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#16. ਸਾਖਰ ਪੁਲਿਸ ਅਫਸਰ ਜਾਂ ਵਧੀਆ ਪੜ੍ਹੇ ਲਿਖੇ ਪੁਲੀਸ ਅਫ਼ਸਰਾਂ ਦੀਆਂ ਵਾਧੂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#17. ਰੇਲ ਵਿੱਚ ਰਿਜ਼ਰਵੇਸ਼ਨ ਲਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#18. ਰਜਿਸਟਰ ਨੰਬਰ 16 ਸਰਕਾਰੀ ਜਾਇਦਾਦ ਅਤੇ ਮਾਲ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#19. ਨਹਿਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਣਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#20. ਕੈਦੀਆਂ ਦੀ ਸਿਹਤ ਅਤੇ ਸੁਰੱਖਿਆ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#21. ਥਾਣੇ ਦਾ ਨੋਟਿਸ ਬੋਰਡ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#22. ਕੈਦੀਆਂ ਨੂੰ ਖੁਰਾਕ ਦੇਣਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#23. ਜੁਡੀਸ਼ੀਅਲ ਹਵਾਲਾਤ ਦੇ ਕੈਦੀਆਂ ਦੀ ਤਲਾਸ਼ੀ ਲੈਣ ਅਤੇ ਬੰਦ ਕਰਨ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#24. ਥਾਣੇ ਦਾ ਮੁਨਸ਼ੀ ਜਾਂ ਸਟੇਸ਼ਨ ਕਲਰਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#25. ਰਜਿਸਟਰ ਨੰਬਰ 4 ਭਗੌੜਿਆਂ ਅਤੇ ਫ਼ੌਜੀ ਭਗੌੜਿਆਂ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#26. ਅਪੀਲ ਸਬੰਧੀ ਰਵੀਜਨ ਜਾਂ ਰਹਿਮਤ ਲਈ ਦਰਖ਼ਸਤ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#27. ਸੀ.ਆਈ.ਡੀ. (ਖੁਫੀਆ) ਵਿਭਾਗ ਦੇ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#28. ਗਵਾਹਾਂ ਨੂੰ ਖੁਰਾਕ ਦੀ ਰਕਮ ਦਾ ਐਡਵਾਂਸ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#29. ਪੋਸਟ ਆਫਿਸ ਕੈਸ਼ ਸੇਫ ਜਾਂ ਡਾਕਖਾਨੇ ਦੀ ਨਕਦੀ ਤਿਜੋਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#30. ਸਰਕਾਰੀ ਕੁਆਟਰ ਦੀ ਸਫਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#31. ਰਜਿਸਟਰ ਨੰਬਰ 10- ਨਿਗਰਾਨ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#32. ਰਜਿਸਟਰ ਨੰਬਰ 17 ਲਾਇਸੈਂਸ ਹੋਲਡਰਾਂ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –