BPT PPR Quiz Preparation Punjab District Police 2023 Quiz #4

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ PPR Quiz ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

Punjab Police Act

For BPT PPR quiz preparation, some questions will be added periodically

BPT PPR Quiz #4

Results

-

HD Quiz powered by harmonic design

#1. ਸਟੈਂਡਿੰਗ ਗਾਰਦਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿਚ ਆਉਂਦੀਆਂ ਹਨ

#2. ਰਕਮ, ਜਾਇਦਾਦ ਅਤੇ ਕੈਦੀਆਂ ਨੂੰ ਭੇਜਣ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#3. ਸਿਪਾਹੀ ਦੀ ਸਿਲੈਕਸ਼ਨ ਗਰੇਡ ਵਿੱਚ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?

#4. ਸੁਰੱਖਿਅਤ ਹਿਰਾਸਤ ਲਈ ਸਾਵਧਾਨੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#5. ਖ਼ਜ਼ਾਨਾ ਗਾਰਦਾ ਸਬੰਧੀ ਹਦਾਇਤਾਂ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸੀਆਂ ਗਈਆਂ ਹਨ

#6. ਰਜਿਸਟਰ ਨੰਬਰ 8 ਆਦੀ ਮੁਜ਼ਰਮਾਂ ਦਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#7. ਥਾਣੇ ਦੇ ਰਜਿਸਟਰਾਂ ਸਬੰਧੀ ਆਮ ਹੁਕਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#8. ਘੋੜਾ ਰੱਖਣ ਦੀ ਮਨਾਹੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#9. ਅਪੀਲ ਕਰਨ ਦਾ ਅਧਿਕਾਰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦਾ ਹੈ?

#10. ਰਜਿਸਟਰ ਨੰਬਰ 20 ਨਕਦੀ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#11. ਕੈਦੀ ਦੇ ਭੱਜਣ ਜਾਂ ਛੁਡਾਏ ਜਾਣ ਤੇ ਜਿੰਮੇਵਾਰ ਪੁਲਿਸ ਅਫਸਰ ਦੀ ਮੁਅੱਤਲੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#12. ਪੁਲਿਸ ਸਟੇਸ਼ਨ ਦੇ ਸੰਤਰੀ ਪਹਿਰੇ ਜਾਂ ਨਿਗਰਾਨੀ ਸਬੰਧੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#13. ਨਿੱਜੀ ਅਸਲਾ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦਾ ਹੈ

#14. ਪੁਲਿਸ ਕਸਟਡੀ ਵਿਚ ਪਸ਼ੂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#15. ਰੋਜ਼ਨਾਮਚੇ ਵਿੱਚ ਦਰਜ ਕੀਤੀਆਂ ਜਾਣ ਵਾਲੀਆਂ ਗੱਲਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#16. ਥਾਣੇ ਦੇ ਮੁੱਖ ਮੁਨਸ਼ੀ ਦੀਆਂ ਬਤੌਰ ਲੇਖਾਕਾਰ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#17. ਰਜਿਸਟਰ ਨੰਬਰ 3 ਸਟੈਂਡਿੰਗ ਆਰਡਰ ਅਤੇ ਸਰਕੂਲਰ ਆਰਡਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#18. ਰਜਿਸਟਰ ਨੰਬਰ 15 ਜਨਮ ਅਤੇ ਮੌਤ ਦੇ ਅੰਕੜੇ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#19. ਇਮਾਰਤਾਂ ਵਿੱਚ ਤਬਦੀਲੀਆਂ ਅਤੇ ਵਾਧੇ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#20. ਜੁਡੀਸ਼ੀਅਲ ਹਵਾਲਾਤ ਦੇ ਕੈਦੀਆਂ ਦੀ ਗਿਣਤੀ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#21. ਕਰਮਚਾਰੀ ਨੂੰ ਨਿੰਦਾ ਜਾਂ ਸ਼ੰਸ਼ੋਰ ਦੇਣੀ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦੀ ਹੈ

#22. ਪਬਲਿਕ ਪਾਰਟੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#23. ਕੀਮਤੀ ਪਸ਼ੂਆਂ ਦੇ ਸਬੰਧ ਵਿੱਚ ਸਪੈਸ਼ਲ ਕਾਰਜਵਿਧੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#24. ਰਜਿਸਟਰ ਨੰਬਰ 2 ਰੋਜ਼ਨਾਮਚਾ ਜਾਂ ਸਟੇਸ਼ਨ ਡਾਇਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#25. ਪੁਲਿਸ ਅਫਸਰ ਨੂੰ ਬਰਖਾਸਤ ਕਰਨ ਦੀ ਕਾਰਵਾਈ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦੀ ਹੈ

#26. ਦੋਸ਼ੀਆਂ ਵਿਅਕਤੀਆਂ ਦਾ ਆਹਾਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#27. ਆਰਥਿਕ ਲੈਣ ਦੇਣ ਦੀ ਮਨਾਹੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#28. ਅਨਿਯਮਿਤ ਬੇਨਤੀਆਂ ਅਤੇ ਸਿਫਾਰਸ਼ਾਂ ਤੇ ਪਾਬੰਦੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#29. ਰਜਿਸਟਰ ਨੰਬਰ 6 ਫੁੱਟਕਲ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#30. ਤਫਤੀਸ਼ ਕਰਦੇ ਸਮੇਂ ਸੀ.ਆਈ.ਡੀ. (ਖੁਫ਼ੀਆ) ਅਫਸਰ ਦੇ ਰੁਤਬਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#31. ਅਦਾਲਤੀ ਕੇਸਾਂ ਵਿੱਚ ਸਸਪੈਂਡ ਕਰਨਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦਾ ਹੈ?

#32. ਰਜਿਸਟਰ ਨੰਬਰ 12 ਪਰਚਾ ਇਤਲਾਹੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

Finish

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #3 https://gyanzerokilometer.com/bpt-ipc-quiz-punjab-district-police-quiz-3/

District IPC Quiz #4 https://gyanzerokilometer.com/bpt-ipc-quiz-punjab-district-police-quiz-4/

District CrPC Quiz #1 https://gyanzerokilometer.com/bpt-crpc-quiz-punjab-district-police-quiz-1/

District CrPC Quiz #2 https://gyanzerokilometer.com/bpt-crpc-quiz-punjab-district-police-quiz-2/

District CrPC Quiz #3 https://gyanzerokilometer.com/bpt-crpc-quiz-punjab-district-police-quiz-3/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #2 https://gyanzerokilometer.com/bpt-ppr-quiz-punjab-district-police-quiz-2/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #5 https://gyanzerokilometer.com/bpt-ppr-quiz-punjab-district-police-quiz-5/

Leave a Comment

Your email address will not be published. Required fields are marked *