ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ PPR Quiz ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT PPR quiz preparation, some questions will be added periodically
BPT PPR Quiz #3
Results
-
HD Quiz powered by harmonic design
#1. ਰਿਟਾਇਰਮੈਂਟ ਮਗਰੋਂ ਵਰਦੀ ਪਾਉਣੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#2. ਕਿਸੇ ਪੁਲਿਸ ਅਫਸਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#3. ਮਤਾਹਿਤ ਪੁਲੀਸ ਅਫਸਰ ਜੇਲ ਵਿੱਚ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਦਾਖਲ ਹੋ ਸਕਦਾ ਹੈ
#4. ਹੁਕਮਾਂ ਦਾ ਚਿਪਕਾਇਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#5. ਆਰਡਰ ਬੁੱਕ ਦੇ ਬਾਰੇ ਵਿੱਚ ਜਾਣਕਾਰੀ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦੀ ਹੈ
#6. ਰਜਿਸਟਰ ਨੰਬਰ 9 ਪਿੰਡਾਂ ਦੇ ਜ਼ੁਲਮਾਂ ਸਬੰਧੀ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#7. ਹਰੇਕ ਥਾਣੇ ਵਿੱਚ ਰਜਿਸਟਰ ਨਿਯਮ ਅਨੁਸਾਰ ਰੱਖੇ ਜਾਣ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਰੋਜ਼ਨਾਮਚੇ ਵਿੱਚ ਗਲਤ ਇੰਦਰਾਜ ਜਾਂ ਝੂਠਾ ਇੰਦਰਾਜ ਕਰਨ ਤੇ ਸਜ਼ਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#9. ਡਿਸੀਪਲਨ ਨੂੰ ਕਾਇਮ ਰੱਖਣਾ ਹੈ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
#10. ਰਜਿਸਟਰ ਨੰਬਰ 24 ਪੁਲਿਸ ਰੂਲ ਦੀਆਂ ਜਿਲਦਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#11. ਤੋਹਫੇ ਸਬੰਧੀ ਲੈਣ ਦੇਣ ਤੋਂ ਮਨਾਹੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#12. ਪਰੇਡਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#13. ਘੋੜਾ ਰੱਖਣ ਦੀ ਇਜਾਜ਼ਤ ਕਿਹੜਾ ਪੁਲਿਸ ਅਧਿਕਾਰੀ ਦੇ ਸਕਦਾ ਹੈ
#14. ਅਚਨਚੇਤ ਛੁੱਟੀ ਤੇ ਜਾਣ ਵਾਲੇ ਪੁਲਿਸ ਅਫਸਰਾਂ ਦੀ ਡਿਊਟੀ ਕਿੱਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#15. ਆਪਣੇ ਤੋਂ ਉੱਚੇ ਅਫਸਰ ਖਿਲਾਫ ਬੁਨਿਆਦ ਸ਼ਿਕਾਇਤ ਕਰਨ ਤੇ ਹੋਣ ਵਾਲੀ ਕਾਰਵਾਈ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#16. ਗਾਰਦ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵ ਪੀ.ਪੀ.ਆਰ ਦੇ ਕਿਹੜੇ ਫਿਕਰਾ ਨੰਬਰ ਵਿਚ ਦੱਸੇ ਗਏ ਹਨ
#17. ਗੈਰ-ਵਿਭਾਗੀ ਪ੍ਰਭਾਵ ਜਾਂ ਸਿਫਾਰਿਸ਼ ਦੀ ਦਰਖ਼ਾਸਤ ਨਹੀਂ ਮੰਨੀ ਜਾਵੇਗੀ ਅਤੇ ਨਾ ਹੀ ਕੀਤੀ ਜਾਵੇਗੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#18. SSP ਸਾਹਿਬ ਵੱਲੋਂ ਜਾਰੀ ਕੀਤੇ ਸਟੈਂਡਿੰਗ ਆਰਡਰ ਦੀ ਕਾਪੀ ਫਰੇਮ ਵਿੱਚ ਲਗਾ ਕੇ ਕਿਹੜੇ ਫਿਕਰੇ ਤਹਿਤ ਗਾਰਦ ਰੂਮ ਵਿਚ ਟੰਗੀ ਜਾਂਦੀ ਹੈ
#19. ਜ਼ਿਲਿਆ ਅੰਦਰ ਨਿਯੁਕਤੀਆਂ ਅਤੇ ਬਦਲੀਆਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#20. ਮਹਾਮਾਰੀ ਫੈਲਣ ਦੇ ਸਬੰਧ ਵਿੱਚ ਪੁਲਿਸ ਦੀਆਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#21. ਰਜਿਸਟਰ ਨੰਬਰ 9(5) ਸਜ਼ਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#22. ਪਸ਼ੂਆਂ ਦੇ ਵਾੜੇ ਨਾਲ ਸਬੰਧਤ ਫੁਟਕਲ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#23. ਕੇਸਾਂ ਨਾਲ ਸਬੰਧਤ ਪਸ਼ੂਆਂ ਦੀ ਸੰਭਾਲ ਅਤੇ ਖਰਚੇ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#24. ਅਪੀਲਾਂ ਦੇ ਰੂਲਜ਼ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#25. ਘਾਟਾਂ ਤੇ ਪੁਲਿਸ ਦੀਆਂ ਡਿਊਟੀਆਂ ਸਬੰਧੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#26. ਰਜਿਸਟਰ ਨੰਬਰ 5 ਡਾਕ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#27. ਤਰੱਕੀ ਦੀ ਲਿਸਟ ਵਿੱਚੋਂ ਨਾਮ ਹਟਾਇਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦਾ ਹੈ?
#28. ਦੋਹਰੇ ਤਾਲੇ ਖੋਲ੍ਹਣ ਦੀ ਮਨਾਹੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#29. ਥਾਣੇ ਦੇ ਮੁਨਸ਼ੀ ਦੀਆਂ ਜਾਇਦਾਦ ਜਾਂ ਸਰਕਾਰੀ ਮਾਲ ਦੀ ਰਾਖੀ ਦੇ ਸਬੰਧ ਵਿੱਚ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#30. ਰਜਿਸਟਰ ਨੰਬਰ 22 ਰਸੀਦ ਬੁੱਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#31. ਇੱਕ ਰੈਂਕ ਤੋਂ ਦੂਜੇ ਰੈਂਕ ਵਿਚ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?
#32. ਮਹਿਕਮਾ ਸੀ.ਆਈ.ਡੀ (ਖੁਫੀਆ) ਵੱਲੋਂ ਤਫ਼ਤੀਸ਼ ਕੀਤੇ ਕੇਸਾਂ ਦੀ ਅਦਾਲਤ ਵਿੱਚ ਪੈਰਵਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#33. ਸਾਲਸ ਸਬੰਧੀ ਹਦਾਇਤਾਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#34. ਰਜਿਸਟਰ ਨੰਬਰ 19 ਮਾਲਖਾਨੇ ਜਾਂ ਮਾਲ ਮੁੱਕਦਮੇ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –