BPT PPR Quiz Preparation Punjab District Police 2023 Quiz #2

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ PPR Quiz ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

Punjab Police Act

For BPT PPR quiz preparation, some questions will be added periodically

BPT PPR Quiz #2

Results

-

HD Quiz powered by harmonic design

#1. ਲਿਸਟ A, B, C ਵਿੱਚ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਰੱਖਿਆ ਜਾਂ ਅਯੋਗ ਹੋਣ ਤੇ ਕੱਢਿਆ ਜਾ ਸਕਦਾ ਹੈ ?

#2. ਸਟੈਂਡਿੰਗ ਗਾਰਦਾ ਦੀ ਨਿਗਰਾਨੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿਚ ਆਉਂਦੀ ਹੈ

#3. ਪੁਲੀਸ ਅਫ਼ਸਰ ਦੁਆਰਾ ਪ੍ਰਾਪਤ ਕੀਤੀ ਜਾਂ ਐਕੁਆਇਰ ਕੀਤੀ ਪ੍ਰਾਪਰਟੀ ਉੱਪਰ ਕੰਟਰੋਲ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#4. ਪੁਲੀਸ ਅਫਸਰਾਂ ਨੂੰ ਦੂਸਰੇ ਜ਼ਿਲ੍ਹੇ ਵਿੱਚ ਡਿਊਟੀ ਤੇ ਭੇਜਣ ਲਈ ਕਮਾਂਡ ਸਰਟੀਫਿਕੇਟ ਦੇਣਾ ਪੀ.ਪੀ.ਆਰ. ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ?

#5. ਕੈਦੀਆਂ ਦੀ ਤਲਾਸ਼ੀ ਅਤੇ ਸਪੁਰਦਗੀ (ਹਵਾਲੇ ਕਰਨਾ) ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#6. ਗਾਰਦਾਂ ਦੀ ਇੰਸਪੈਕਸ਼ਨ ਜਾਂ ਮੁਲਾਹਜਾ ਸੰਬੰਧੀ ਫ਼ਿਕਰਾ ਹੇਠਾ ਅਨੁਸਾਰ ਕਿਹੜਾ ਹੈ

#7. ਰਜਿਸਟਰ ਨੰਬਰ 7 ਪਸ਼ੂਆਂ ਦੇ ਫਾਟਕਾਂ ਦਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#8. ਸਭ ਤੋਂ ਛੋਟੇ ਲੈਵਲ ਦਾ ਕਰਮਚਾਰੀ ਜੋ ਸਲੂਟ ਲੈਣ ਦਾ ਹੱਕਦਾਰ ਹੁੰਦਾ ਹੈ

#9. ਭੀੜ ਵਿਰੁੱਧ ਤਾਕਤ ਦਾ ਇਸਤੇਮਾਲ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?

#10. ਸ਼ਹਿਰਾਂ ਅਤੇ ਕਸਬਿਆਂ ਵਿੱਚ ਪੁਲਿਸ ਦਾ ਪ੍ਰਬੰਧ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#11. ਸੀ.ਆਈ.ਏ. (ਸੈਂਟਰਲ ਇੰਵੈਸਟੀਗੇਸ਼ਨ ਏਜੰਸੀ) ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#12. ਜ਼ਿਲ੍ਹੇ ਦੇ ਖਜ਼ਾਨੇ ਤੇ ਲੱਗੀ ਗਾਰਦ ਦੀ ਆਮ ਤੌਰ ਤੇ ਗਿਣਤੀ ਕਿਹੜੀ ਹੋਵੇਗੀ

#13. ਲਿਸਟ ਸੀ ਹੈਡ constable ਪਦ ਦੀ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?

#14. ਭਗੌੜਾ ਅਤੇ ਭਗੌੜਿਆਂ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਕਾਰਵਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#15. ਨਕਦੀ ਜਾ ਰਕਮ ਦੀ ਸੰਭਾਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#16. ਮੁਨਸ਼ੀ ਜਾਂ ਸਟੇਸ਼ਨ ਕਲਰਕ ਥਾਣੇ ਦੇ ਇੰਚਾਰਜ ਵਜੋਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#17. ਸੱਟੇਬਾਜ਼ੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#18. ਰਜਿਸਟਰ ਨੰਬਰ 21 ਰੋਡ ਸਰਟੀਫਿਕੇਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#19. ਸੜਕ ਰਾਹੀਂ ਐਸਕੋਰਟ ਡਿਊਟੀ ਭੇਜਣ ਵਾਲੇ ਅਫ਼ਸਰ ਦੀ ਜਿੰਮੇਵਾਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#20. ਰੋਜ਼ਨਾਮਚੇ ਦੇ ਇੰਦਰਾਜ ਅਰਦਲੀ ਮੁੱਖ ਸਿਪਾਹੀ ਨੂੰ ਭੇਜਣ ਸਬੰਧੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#21. ਪੁਲਿਸ ਅਫਸਰ ਦਾ ਪਬਲਿਕ ਨਾਲ ਵਰਤਾਓ ਕਿਵੇਂ ਦਾ ਹੋਣਾ ਚਾਹੀਦਾ ਹੈ, ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#22. ਸਟੈਂਡਿੰਗ ਗਾਰਦਾ ਦੀ ਰੋਜ਼ਾਨਾ ਦੀ ਕਾਰਵਾਈ ਸਬੰਧੀ ਫਿਕਰਾਂ ਹੇਠਾਂ ਲਿਖਿਆਂ ਵਿੱਚੋਂ ਹੈ

#23. ਰਾਸ਼ਟਰਪਤੀ ਜਾਂ ਪੁਲਿਸ ਮੈਡਲ ਪ੍ਰਾਪਤ ਕਰਮਚਾਰੀਆਂ ਨੂੰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਤਰੱਕੀ ਦਿੱਤੀ ਜਾਂਦੀ ਹੈ ?

#24. ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਕੈਦੀਆਂ ਦੀ ਬਦਲੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#25. ਰਜਿਸਟਰ ਨੰਬਰ 18 ਅਸਲਾ ਐਮੋਨਿਸ਼ਨ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#26. ਰਜਿਸਟਰ ਨੰਬਰ 1 ਐਫ.ਆਈ.ਆਰ. ਜਾਂ ਪਹਿਲੀ ਸੂਚਨਾ ਰਿਪੋਰਟ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#27. ਜੁਡੀਸ਼ੀਅਲ ਹਵਾਲਾਤ ਵਿਚ ਬੰਦ ਵਿਅਕਤੀ ਨੂੰ ਭੋਜਨ ਦੇਣ ਦੀ ਮਨਾਹੀ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#28. ਕੈਦੀਆਂ ਨੂੰ ਰੇਲ ਰਾਹੀਂ ਲੈ ਕੇ ਜਾਣ ਦੇ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#29. ਜੇਕਰ ਕੋਈ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ ਤਾਂ ਪੁਲਿਸ ਅਫਸਰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਕਾਰਵਾਈ ਕਰੇਗਾ

#30. ਸਲੂਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#31. ਥਾਣੇ ਦੇ ਮੁਨਸ਼ੀ ਦੀਆਂ ਬਤੌਰ ਰਿਕਾਰਡ ਕੀਪਰ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

Finish

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #3 https://gyanzerokilometer.com/bpt-ipc-quiz-punjab-district-police-quiz-3/

District IPC Quiz #4 https://gyanzerokilometer.com/bpt-ipc-quiz-punjab-district-police-quiz-4/

District CrPC Quiz #1 https://gyanzerokilometer.com/bpt-crpc-quiz-punjab-district-police-quiz-1/

District CrPC Quiz #2 https://gyanzerokilometer.com/bpt-crpc-quiz-punjab-district-police-quiz-2/

District CrPC Quiz #3 https://gyanzerokilometer.com/bpt-crpc-quiz-punjab-district-police-quiz-3/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #4 https://gyanzerokilometer.com/bpt-ppr-quiz-punjab-district-police-quiz-4/

District PPR Quiz #5 https://gyanzerokilometer.com/bpt-ppr-quiz-punjab-district-police-quiz-5/

Leave a Comment

Your email address will not be published. Required fields are marked *