ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ PPR ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT PPR quiz preparation, some questions will be added periodically
BPT PPR Quiz #1
Results
-
HD Quiz powered by harmonic design
#1. ਅਪੀਲਾਂ ਦੇ ਹੁਕਮਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#2. ਕੁਝ ਖਾਸ ਕੇਸਾਂ ਵਿੱਚ ਬੇੜੀਆਂ ਦਾ ਨਾ ਲਗਾਇਆ ਜਾਣਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#3. ਡਿਊਟੀ ਸਲਿੱਪ ਜਾਂ ਨੌਕਰੀ ਪਰਚਾ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦਾ ਹੈ
#4. ਖੁਫੀਆ ਵਿਭਾਗ ਜਾਂ ਸੀ.ਆਈ.ਡੀ ਦੇ ਅਫਸਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਬੇਨਤੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#5. ਸੜਕ ਰਾਹੀਂ ਐਸਕੌਰਟ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#6. ਕਰਮਚਾਰੀ ਦੇ ਰੈਂਕ ਦੀ ਤੰਨਜਲੀ ਜਾਂ ਰੈਕ ਤੋਂ ਰਿਵਰਟ ਕਰਨਾ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
#7. ਹਾਲਤਾਂ ਜਿਹਨਾਂ ਵਿੱਚ ਸੀ.ਆਈ.ਡੀ. (ਖੁਫੀਆ) ਤਫਤੀਸ਼ ਅਫਸਰਾਂ ਨੂੰ ਸਹਾਇਤਾ ਦੇ ਸਕਦੀ ਹੈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਆਵਾਰਾ ਕੁੱਤਿਆਂ ਨੂੰ ਮਾਰਨ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#9. ਰਜਿਸਟਰੀ ਨੰਬਰ 11- ਹਿਸਟਰੀ ਸ਼ੀਟ ਅਤੇ ਪਰਸਨਲ ਫਾਈਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#10. ਡਿਊਟੀ ਤੇ ਜਾਣ ਤੋਂ ਪਹਿਲਾਂ ਮੁਲਾਹਜ਼ਾ ਜਾਂ ਜਾਂਚ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#11. ਸੀ ਲਿਸਟ ਵਿੱਚ ਦਰਜ ਸਲੈਕਸ਼ਨ ਗਰੇਡ ਦੇ ਸਿਪਾਹੀਆਂ ਦੇ ਅਧਿਕਾਰ ਅਤੇ ਡਿਊਟੀਆਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#12. ਪੁਲਿਸ ਅਫਸਰ ਖਿਲਾਫ ਸ਼ਿਕਾਇਤ ਦਾ ਫੌਰੀ ਲਿਖਿਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦਾ ਹੈ?
#13. ਸਰਕਾਰੀ ਖਜ਼ਾਨੇ ਦੀ ਇਮਾਰਤ ਅਤੇ ਲੱਗੀਆਂ ਸ਼ਟਰ, ਗਰਿਲਾਂ ਦੀ ਮਜ਼ਬੂਤੀ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ
#14. ਕਰਮਚਾਰੀਆਂ ਦੀ ਗਿਣਤੀ ਜਾਂ ਰੋਲ ਕਾਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#15. ਮੁਅੱਤਲੀ ਸਮੇਂ ਗੁਜਾਰੇ ਭੱਤੇ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#16. ਕੈਦੀਆਂ ਦੀ ਰੇਲ ਰਾਹੀਂ ਬਦਲੀ ਜਾਂ ਟਰਾਂਸਫਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#17. ਤਹਿਸੀਲ ਦੇ ਖਜ਼ਾਨੇ ਤੇ ਲੱਗੀ ਗਾਰਦ ਦੀ ਆਮ ਤੌਰ ਤੇ ਗਿਣਤੀ ਕਿਹੜੀ ਹੋਵੇਗੀ
#18. ਵਿਭਾਗੀ ਕੇਸਾਂ ਵਿੱਚ ਸਸਪੈਂਡ ਕਰਨਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦਾ ਹੈ?
#19. ਸਫ਼ਰੀ ਗਾਰਦਾ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#20. ਅਰਦਲ ਰੂਮ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦਾ ਹੈ
#21. ਕਿਸੇ ਜਮਾਤ ਜਾਂ ਸੰਸਥਾ ਦੇ ਮੈਂਬਰ ਬਣਨ ਸਬੰਧੀ ਹਦਾਇਤਾਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#22. ਉੱਚੇ ਰੈਂਕ ਵਿੱਚ ਅਫ਼ੀਸ਼ੀਏਟਡ ਅਫਸਰ ਨੂੰ ਸਜ਼ਾ ਦੇ ਤੌਰ ਤੇ ਰਿਵਰਟ ਕਰਨਾ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
#23. ਤਨਖਾਹਾਂ ਦੀ ਵੰਡ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦੀ ਹੈ
#24. ਰਜਿਸਟਰ ਨੰਬਰ 25 ਥਾਣੇ ਦੇ ਮੁੱਖ ਅਫਸਰਾਂ ਦਾ ਖੁਫੀਆ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#25. ਖ਼ਜ਼ਾਨੇ ਦੇ ਫ਼ਰਨੀਚਰ ਅਤੇ ਗੱਲ੍ਹੇ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ
#26. ਰਿਟਾਇਰਮੈਂਟ ਮਗਰੋਂ ਵਰਦੀ ਪਾਉਣ ਸਬੰਧੀ ਹਦਾਇਤਾਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#27. ਵਿਆਹੇ ਹੋਏ ਪੁਲਿਸ ਅਫਸਰਾਂ ਦੇ ਸਬੰਧੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#28. ਵਿਦੇਸ਼ੀ ਕੈਦੀਆਂ ਤੇ ਐਸਕੋਰਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#29. ਪਸ਼ੂਆਂ ਦੇ ਫਾਟਕ ਦਾ ਇੰਤਜ਼ਾਮ ਜਾਂ ਪਸ਼ੂਆਂ ਦੇ ਵਾੜੇ ਦੀ ਮੈਨੇਜਮੈਂਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#30. ਰੋਜ਼ਨਾਮਚੇ ਦੀ ਤਲਫੀ ਜਾਂ ਨਸ਼ਟ ਕਰਨ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#31. ਇੰਕਰੀਮੈਂਟ ਬੰਦ ਕਰਨਾ ਜਾਂ ਅਪੂਰਵਤ ਸਰਵਿਸ ਦੀ ਜ਼ਬਤੀ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦੀ ਹੈ
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –