ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ PPR ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT PPR quiz preparation, some questions will be added periodically
BPT PPR Quiz #3
Results
-
HD Quiz powered by harmonic design
#1. ਆਪਣੇ ਤੋਂ ਉੱਚੇ ਅਫਸਰ ਖਿਲਾਫ ਬੁਨਿਆਦ ਸ਼ਿਕਾਇਤ ਕਰਨ ਤੇ ਹੋਣ ਵਾਲੀ ਕਾਰਵਾਈ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#2. ਰਜਿਸਟਰ ਨੰਬਰ 9(5) ਸਜ਼ਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#3. ਸਾਲਸ ਸਬੰਧੀ ਹਦਾਇਤਾਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#4. ਰਜਿਸਟਰ ਨੰਬਰ 22 ਰਸੀਦ ਬੁੱਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#5. ਤੋਹਫੇ ਸਬੰਧੀ ਲੈਣ ਦੇਣ ਤੋਂ ਮਨਾਹੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#6. ਦੋਹਰੇ ਤਾਲੇ ਖੋਲ੍ਹਣ ਦੀ ਮਨਾਹੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#7. ਹੁਕਮਾਂ ਦਾ ਚਿਪਕਾਇਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਗਾਰਦ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵ ਪੀ.ਪੀ.ਆਰ ਦੇ ਕਿਹੜੇ ਫਿਕਰਾ ਨੰਬਰ ਵਿਚ ਦੱਸੇ ਗਏ ਹਨ
#9. ਜ਼ਿਲਿਆ ਅੰਦਰ ਨਿਯੁਕਤੀਆਂ ਅਤੇ ਬਦਲੀਆਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#10. ਅਚਨਚੇਤ ਛੁੱਟੀ ਤੇ ਜਾਣ ਵਾਲੇ ਪੁਲਿਸ ਅਫਸਰਾਂ ਦੀ ਡਿਊਟੀ ਕਿੱਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#11. ਮਹਾਮਾਰੀ ਫੈਲਣ ਦੇ ਸਬੰਧ ਵਿੱਚ ਪੁਲਿਸ ਦੀਆਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#12. ਮਤਾਹਿਤ ਪੁਲੀਸ ਅਫਸਰ ਜੇਲ ਵਿੱਚ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਦਾਖਲ ਹੋ ਸਕਦਾ ਹੈ
#13. ਅਪੀਲਾਂ ਦੇ ਰੂਲਜ਼ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#14. ਕਿਸੇ ਪੁਲਿਸ ਅਫਸਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#15. ਆਰਡਰ ਬੁੱਕ ਦੇ ਬਾਰੇ ਵਿੱਚ ਜਾਣਕਾਰੀ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦੀ ਹੈ
#16. ਮਹਿਕਮਾ ਸੀ.ਆਈ.ਡੀ (ਖੁਫੀਆ) ਵੱਲੋਂ ਤਫ਼ਤੀਸ਼ ਕੀਤੇ ਕੇਸਾਂ ਦੀ ਅਦਾਲਤ ਵਿੱਚ ਪੈਰਵਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#17. ਰਜਿਸਟਰ ਨੰਬਰ 1 ਐਫ.ਆਈ.ਆਰ. ਜਾਂ ਪਹਿਲੀ ਸੂਚਨਾ ਰਿਪੋਰਟ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#18. ਪਰੇਡਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#19. ਇੱਕ ਰੈਂਕ ਤੋਂ ਦੂਜੇ ਰੈਂਕ ਵਿਚ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?
#20. ਰਜਿਸਟਰ ਨੰਬਰ 19 ਮਾਲਖਾਨੇ ਜਾਂ ਮਾਲ ਮੁੱਕਦਮੇ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#21. ਘਾਟਾਂ ਤੇ ਪੁਲਿਸ ਦੀਆਂ ਡਿਊਟੀਆਂ ਸਬੰਧੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#22. ਪਸ਼ੂਆਂ ਦੇ ਵਾੜੇ ਨਾਲ ਸਬੰਧਤ ਫੁਟਕਲ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#23. SSP ਸਾਹਿਬ ਵੱਲੋਂ ਜਾਰੀ ਕੀਤੇ ਸਟੈਂਡਿੰਗ ਆਰਡਰ ਦੀ ਕਾਪੀ ਫਰੇਮ ਵਿੱਚ ਲਗਾ ਕੇ ਕਿਹੜੇ ਫਿਕਰੇ ਤਹਿਤ ਗਾਰਦ ਰੂਮ ਵਿਚ ਟੰਗੀ ਜਾਂਦੀ ਹੈ
#24. ਘੋੜਾ ਰੱਖਣ ਦੀ ਇਜਾਜ਼ਤ ਕਿਹੜਾ ਪੁਲਿਸ ਅਧਿਕਾਰੀ ਦੇ ਸਕਦਾ ਹੈ
#25. ਰਜਿਸਟਰ ਨੰਬਰ 24 ਪੁਲਿਸ ਰੂਲ ਦੀਆਂ ਜਿਲਦਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#26. ਤਰੱਕੀ ਦੀ ਲਿਸਟ ਵਿੱਚੋਂ ਨਾਮ ਹਟਾਇਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦਾ ਹੈ?
#27. ਥਾਣੇ ਦੇ ਮੁਨਸ਼ੀ ਦੀਆਂ ਜਾਇਦਾਦ ਜਾਂ ਸਰਕਾਰੀ ਮਾਲ ਦੀ ਰਾਖੀ ਦੇ ਸਬੰਧ ਵਿੱਚ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#28. ਰੋਜ਼ਨਾਮਚੇ ਵਿੱਚ ਗਲਤ ਇੰਦਰਾਜ ਜਾਂ ਝੂਠਾ ਇੰਦਰਾਜ ਕਰਨ ਤੇ ਸਜ਼ਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#29. ਹਰੇਕ ਥਾਣੇ ਵਿੱਚ ਰਜਿਸਟਰ ਨਿਯਮ ਅਨੁਸਾਰ ਰੱਖੇ ਜਾਣ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#30. ਕੇਸਾਂ ਨਾਲ ਸਬੰਧਤ ਪਸ਼ੂਆਂ ਦੀ ਸੰਭਾਲ ਅਤੇ ਖਰਚੇ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#31. ਰਜਿਸਟਰ ਨੰਬਰ 5 ਡਾਕ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#32. ਰਜਿਸਟਰ ਨੰਬਰ 9 ਪਿੰਡਾਂ ਦੇ ਜ਼ੁਲਮਾਂ ਸਬੰਧੀ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#33. ਡਿਸੀਪਲਨ ਨੂੰ ਕਾਇਮ ਰੱਖਣਾ ਹੈ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –