ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ PPR ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT PPR quiz preparation, some questions will be added periodically
BPT PPR Quiz #2
Results
-
HD Quiz powered by harmonic design
#1. ਸੀ.ਆਈ.ਏ. (ਸੈਂਟਰਲ ਇੰਵੈਸਟੀਗੇਸ਼ਨ ਏਜੰਸੀ) ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#2. ਲਿਸਟ A, B, C ਵਿੱਚ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਰੱਖਿਆ ਜਾਂ ਅਯੋਗ ਹੋਣ ਤੇ ਕੱਢਿਆ ਜਾ ਸਕਦਾ ਹੈ ?
#3. ਰਜਿਸਟਰ ਨੰਬਰ 21 ਰੋਡ ਸਰਟੀਫਿਕੇਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#4. ਸਟੈਂਡਿੰਗ ਗਾਰਦਾ ਦੀ ਨਿਗਰਾਨੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿਚ ਆਉਂਦੀ ਹੈ
#5. ਭੀੜ ਵਿਰੁੱਧ ਤਾਕਤ ਦਾ ਇਸਤੇਮਾਲ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
#6. ਸਟੈਂਡਿੰਗ ਗਾਰਦਾ ਦੀ ਰੋਜ਼ਾਨਾ ਦੀ ਕਾਰਵਾਈ ਸਬੰਧੀ ਫਿਕਰਾਂ ਹੇਠਾਂ ਲਿਖਿਆਂ ਵਿੱਚੋਂ ਹੈ
#7. ਪੁਲਿਸ ਅਫਸਰ ਦਾ ਪਬਲਿਕ ਨਾਲ ਵਰਤਾਓ ਕਿਵੇਂ ਦਾ ਹੋਣਾ ਚਾਹੀਦਾ ਹੈ, ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਰਜਿਸਟਰ ਨੰਬਰ 18 ਅਸਲਾ ਐਮੋਨਿਸ਼ਨ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#9. ਰਾਸ਼ਟਰਪਤੀ ਜਾਂ ਪੁਲਿਸ ਮੈਡਲ ਪ੍ਰਾਪਤ ਕਰਮਚਾਰੀਆਂ ਨੂੰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਤਰੱਕੀ ਦਿੱਤੀ ਜਾਂਦੀ ਹੈ ?
#10. ਗਾਰਦਾਂ ਦੀ ਇੰਸਪੈਕਸ਼ਨ ਜਾਂ ਮੁਲਾਹਜਾ ਸੰਬੰਧੀ ਫ਼ਿਕਰਾ ਹੇਠਾ ਅਨੁਸਾਰ ਕਿਹੜਾ ਹੈ
#11. ਸਲੂਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#12. ਰੋਜ਼ਨਾਮਚੇ ਦੇ ਇੰਦਰਾਜ ਅਰਦਲੀ ਮੁੱਖ ਸਿਪਾਹੀ ਨੂੰ ਭੇਜਣ ਸਬੰਧੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#13. ਸੜਕ ਰਾਹੀਂ ਐਸਕੋਰਟ ਡਿਊਟੀ ਭੇਜਣ ਵਾਲੇ ਅਫ਼ਸਰ ਦੀ ਜਿੰਮੇਵਾਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#14. ਕੈਦੀਆਂ ਨੂੰ ਰੇਲ ਰਾਹੀਂ ਲੈ ਕੇ ਜਾਣ ਦੇ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#15. ਨਕਦੀ ਜਾ ਰਕਮ ਦੀ ਸੰਭਾਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#16. ਮੁਨਸ਼ੀ ਜਾਂ ਸਟੇਸ਼ਨ ਕਲਰਕ ਥਾਣੇ ਦੇ ਇੰਚਾਰਜ ਵਜੋਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#17. ਜੇਕਰ ਕੋਈ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ ਤਾਂ ਪੁਲਿਸ ਅਫਸਰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਕਾਰਵਾਈ ਕਰੇਗਾ
#18. ਕੈਦੀਆਂ ਦੀ ਤਲਾਸ਼ੀ ਅਤੇ ਸਪੁਰਦਗੀ (ਹਵਾਲੇ ਕਰਨਾ) ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#19. ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਕੈਦੀਆਂ ਦੀ ਬਦਲੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#20. ਭਗੌੜਾ ਅਤੇ ਭਗੌੜਿਆਂ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਕਾਰਵਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#21. ਥਾਣੇ ਦੇ ਮੁਨਸ਼ੀ ਦੀਆਂ ਬਤੌਰ ਰਿਕਾਰਡ ਕੀਪਰ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#22. ਰਜਿਸਟਰ ਨੰਬਰ 7 ਪਸ਼ੂਆਂ ਦੇ ਫਾਟਕਾਂ ਦਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#23. ਸ਼ਹਿਰਾਂ ਅਤੇ ਕਸਬਿਆਂ ਵਿੱਚ ਪੁਲਿਸ ਦਾ ਪ੍ਰਬੰਧ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#24. ਸਭ ਤੋਂ ਛੋਟੇ ਲੈਵਲ ਦਾ ਕਰਮਚਾਰੀ ਜੋ ਸਲੂਟ ਲੈਣ ਦਾ ਹੱਕਦਾਰ ਹੁੰਦਾ ਹੈ
#25. ਪੁਲੀਸ ਅਫਸਰਾਂ ਨੂੰ ਦੂਸਰੇ ਜ਼ਿਲ੍ਹੇ ਵਿੱਚ ਡਿਊਟੀ ਤੇ ਭੇਜਣ ਲਈ ਕਮਾਂਡ ਸਰਟੀਫਿਕੇਟ ਦੇਣਾ ਪੀ.ਪੀ.ਆਰ. ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ?
#26. ਜ਼ਿਲ੍ਹੇ ਦੇ ਖਜ਼ਾਨੇ ਤੇ ਲੱਗੀ ਗਾਰਦ ਦੀ ਆਮ ਤੌਰ ਤੇ ਗਿਣਤੀ ਕਿਹੜੀ ਹੋਵੇਗੀ
#27. ਜੁਡੀਸ਼ੀਅਲ ਹਵਾਲਾਤ ਵਿਚ ਬੰਦ ਵਿਅਕਤੀ ਨੂੰ ਭੋਜਨ ਦੇਣ ਦੀ ਮਨਾਹੀ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#28. ਲਿਸਟ ਸੀ ਹੈਡ constable ਪਦ ਦੀ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –