BPT IPC Quiz Preparation Punjab District Police 2023 Quiz #4

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT IPC quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #3 https://gyanzerokilometer.com/bpt-ipc-quiz-punjab-district-police-quiz-3/

District CrPC Quiz #1 https://gyanzerokilometer.com/bpt-crpc-quiz-punjab-district-police-quiz-1/

District CrPC Quiz #2 https://gyanzerokilometer.com/bpt-crpc-quiz-punjab-district-police-quiz-2/

District CrPC Quiz #3 https://gyanzerokilometer.com/bpt-crpc-quiz-punjab-district-police-quiz-3/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #2 https://gyanzerokilometer.com/bpt-ppr-quiz-punjab-district-police-quiz-2/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #4 https://gyanzerokilometer.com/bpt-ppr-quiz-punjab-district-police-quiz-4/

District PPR Quiz #5 https://gyanzerokilometer.com/bpt-ppr-quiz-punjab-district-police-quiz-5/

BPT IPC Quiz 1860 Quiz #4

Results

-

HD Quiz powered by harmonic design

#1. ਲੁੱਟ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਭਾਰਤੀ ਦੰਡ ਸੰਘਤਾ ਦੇ ਕੁੱਲ ਕਿੰਨੇ ਅਧਿਆਏ ਹਨ?

#3. ਧੌਖਾ ਕਰਨਾ ਅਤੇ ਬੇਇਮਾਨੀ ਨਾਲ ਜਾਇਦਾਦ ਹਵਾਲੇ ਕਰਨ ਲਈ ਪ੍ਰੇਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#4. ਜਾਇਦਾਦ ਦਾ ਬੇਈਮਾਨੀ ਨਾਲ ਦੂਰ-ਨਮਿੱਤਣ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#5. ਜੁੰਡਲ਼ੀ ਦੁਆਰਾ ਜਬਰ ਜਨਾਹ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#6. ਉਹਨਾਂ ਸ਼ਰਤਾਂ ਵਿੱਚ, ਜਿਹਨਾ ਲਈ ਹੋਰਵੇਂ ਉਪਬੰਧ ਨਹੀਂ ਹੈ, ਲੋਕ ਸੇਵਕ ਦੁਆਰਾ ਫੜਨ ਵਿਚ ਉਕਾਈ ਜਾਂ ਭੱਜ ਨਿਕਲਣਾ ਦਰਗੁਜ਼ਾਰ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#7. ਇਸਤਰੀ ਨੂੰ ਨੰਗਾ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਮੁਜਰਮਾਨਾ ਬਲ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#8. ਕਤਲ ਕਰਨ ਦੇ ਮੰਤਵ ਨਾਲ ਅਗਵਾ ਕਰਨਾ ਜਾਂ ਉਧਾਲਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#9. ਸੱਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#10. ਕਲਰਕ ਜਾਂ ਸੇਵਕ ਦੁਆਰਾ ਮਾਲਕ ਦੇ ਕਬਜੇ ਵਿਚਲੀ ਜਾਇਦਾਦ ਦੀ ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#11. ਜ਼ਬਰੀ-ਪ੍ਰਾਪਤੀ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#12. ਸੱਟ, ਹਮਲੇ ਜਾਂ ਦੋਸ਼ਪੂਰਨ ਰੋਕ ਲਈ ਤਿਆਰੀ ਪਿੱਛੋਂ ਘਰ ਵਿਚ ਲੁਕਵਾਂ ਅਣਅਧਿਕਾਰ ਪ੍ਰਵੇਸ਼ ਜਾਂ ਘਰ ਭੰਨਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#13. ਡਾਕੂ ਦੀ ਟੋਲੀ ਦਾ ਹੋਣ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#14. ਅਜਿਹੇ ਅਧਿਕਾਰ ਦਾ ਵਿਸਤਾਰ ਮੌਤ ਤੋਂ ਬਿਨਾਂ ਹੋਰ ਕੋਈ ਹਾਨੀ ਕਾਰਤ ਕਰਨ ਦਾ ਤਕ ਕਦ ਹੁੰਦਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#15. ਅਜਿਹੇ ਵਿਅਕਤੀ ਦੇ ਕਾਰਜ ਵਿਰੁੱਧ, ਜੋ ਵਿਗੜਚਿਤ ਆਦਿ ਹੋਵੇ ਨਿਜੀ ਰੱਖਿਆ ਦਾ ਅਧਿਕਾਰ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#16. ਭਾਰਤੀ ਦੰਡ ਸੰਘਤਾ ਦੀਆਂ ਕੁੱਲ ਕਿੰਨੀਆਂ ਧਾਰਾਵਾਂ ਹਨ?

#17. ਵਿਆਹ ਆਦਿ ਕਰਨ ਲਈ ਮਜਬੂਰ ਕਰਨ ਲਈ ਕਿਸੇ ਇਸਤਰੀ ਨੂੰ ਅਗਵਾ ਕਰਨਾ ਜਾਂ ਉਧਾਲਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#18. ਆਤਮ - ਹਤਿਆ ਦੀ ਸ਼ਹਿ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#19. ਦੰਡ-ਹੁਕਮ ਅਧੀਨ ਜਾਂ ਕਾਨੂੰਨ ਪੂਰਬਕ ਸਪੁਰਦ ਕੀਤੇ ਗਏ ਵਿਅਕਤੀ ਨੂੰ ਫੜਨ ਲਈ ਪਾਬੰਧ ਲੋਕ ਸੇਵਕ ਦੁਆਰਾ ਫੜਨ ਵਿਚ ਇਰਾਦੇ ਨਾਲ ਉਕਾਈ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#20. ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਕਰਨ ਜਾਂ ਡਾਕਾ ਮਾਰਨ ਦੀ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#21. ਕਿਸੇ ਵਿਅਕਤੀ ਨੂੰ ਮੌਤ ਜਾਂ ਸਖਤ ਸੱਟ ਦੇ ਡਰ ਵਿਚ ਪਾ ਕੇ ਜ਼ਬਰੀ-ਪ੍ਰਾਪਤੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#22. ਡਾਕਾ ਮਾਰਨ ਦੇ ਮੱਤਵ ਲਈ ਇਕੱਠੇ ਹੋਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#23. ਮੁਜਰਮਾਨਾ ਵਿਸ਼ਵਾਸ਼ਘਾਤ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#24. ਗੁਪਤ ਤੌਰ ਤੇ ਦੋਸ਼-ਪੂਰਬਕ ਹਿਰਾਸਤ ਵਿੱਚ ਰੱਖਣ ਦੇ ਇਰਾਦੇ ਨਾਲ ਕਿਸੇ ਵਿਅਕਤੀ ਨੂੰ ਅਗਵਾ ਕਰਨਾ ਜਾਂ ਉਧਾਲਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#25. ਜਬਰ ਜਨਾਹ ਦੀ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#26. ਨਾਬਾਲਗ ਲੜਕੀ ਪ੍ਰਾਪਤ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

Finish

Leave a Comment

Your email address will not be published. Required fields are marked *