BPT IPC Quiz Preparation Punjab Armed Police 2023 Quiz #1

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT IPC quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

PAP IPC Quiz #2 https://gyanzerokilometer.com/bpt-ipc-quiz-preparation-pap-quiz-2/

PAP IPC Quiz #3 https://gyanzerokilometer.com/bpt-ipc-quiz-preparation-pap-2023-quiz-3/

PAP IPC Quiz #4 https://gyanzerokilometer.com/bpt-ipc-quiz-preparation-pap-2023-quiz-4/

PAP CrPC Quiz #1 https://gyanzerokilometer.com/bpt-crpc-quiz-preparation-pap-quiz1/

PAP CrPC Quiz #2 https://gyanzerokilometer.com/bpt-crpc-quiz-preparation-pap-2023-quiz-2/

PAP CrPC Quiz #3 https://gyanzerokilometer.com/bpt-crpc-quiz-preparation-pap-2023-quiz-3/

PAP PPR Quiz #1 https://gyanzerokilometer.com/bpt-ppr-quiz-pap-for-exam-preparation-quiz1/

PAP PPR Quiz #2 https://gyanzerokilometer.com/bpt-ppr-quiz-pap-exam-preparation-quiz-2/

PAP PPR Quiz #3 https://gyanzerokilometer.com/bpt-ppr-quiz-pap-exam-preparation-quiz-3/

PAP PPR Quiz #4 https://gyanzerokilometer.com/bpt-ppr-quiz-preparation-pap-2023-quiz-4/

PAP PPR Quiz #5 https://gyanzerokilometer.com/bpt-ppr-quiz-preparation-pap-2023-quiz-5/

PAP IPC Quiz #1

Results

-
Very Well

Try More Efforts

HD Quiz powered by harmonic design

#1. ਚੋਰੀ ਕਰਨ ਦੇ ਮੰਤਵ ਨਾਲ ਮੌਤ, ਸੱਟ ਜਾਂ ਰੋਕ ਕਰਨ ਲਈ ਕੀਤੀ ਗਈ ਤਿਆਰੀ ਪਿੱਛੋਂ ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਉਹਨਾਂ ਸ਼ਰਤਾਂ ਵਿੱਚ, ਜਿਹਨਾ ਨਹੀਂ ਹੋਰਵੇਂ ਉਪਬੰਧ ਨਹੀਂ ਹੈ, ਕਾਨੂੰਨ-ਪੂਰਬਕ ਫੜੇ ਜਾਣ ਦੀ ਮਜ਼ਾਹਮਤ ਜਾਂ ਰੁਕਾਵਟ ਜਾਂ ਭੱਜ ਨਿਕਲਣਾ ਜਾਂ ਛਡਾਉਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#3. ਸਰੀਰ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਆਰੰਭ ਅਤੇ ਬਣੇ ਰਹਿਣਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#4. ਇਸਤਰੀ ਦੇ ਲੱਜਿਆ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਮੁਜਰਮਾਨਾ ਬਲ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#5. ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕਈ ਵਿਅਕਤੀਆਂ ਦੁਆਰਾ ਕੀਤੇ ਗਏ ਕਾਰਜ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ ?

#6. ਭਾਰਤੀ ਦੰਡ ਸੰਘਤਾ ਕਦੋ ਬਣਾਈ ਗਈ ਸੀ ?

#7. ਜ਼ਬਰੀ-ਪ੍ਰਾਪਤੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#8. ਦੰਡ-ਹੁਕਮ ਅਧੀਨ ਜਾਂ ਕਾਨੂੰਨ ਪੂਰਬਕ ਸਪੁਰਦ ਕੀਤੇ ਗਏ ਵਿਅਕਤੀ ਨੂੰ ਫੜਨ ਲਈ ਪਾਬੰਧ ਲੋਕ ਸੇਵਕ ਦੁਆਰਾ ਫੜਨ ਵਿਚ ਇਰਾਦੇ ਨਾਲ ਉਕਾਈ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#9. ਫੜਨ ਲਈ ਪਾਬੰਧ ਲੋਕ ਸੇਵਕ ਦੁਆਰਾ ਫੜਨ ਵਿਚ ਇਰਾਦੇ ਨਾਲ ਉਕਾਈ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#10. ਫਿਰੌਤੀ ਲਈ ਅਗਵਾ ਆਦਿ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#11. ਭਾਰਤੀ ਦੰਡ ਸੰਘਤਾ ਦੀਆਂ ਕੁੱਲ ਕਿੰਨੀਆਂ ਧਾਰਾਵਾਂ ਹਨ?

#12. ਲੋਕ ਮਾਰਗ ਤੇ ਉਤਾਵਲ ਨਾਲ ਗੱਡੀ ਚਲਾਉਣਾ ਜਾਂ ਸਵਾਰ ਹੋ ਕੇ ਚਲਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#13. ਅਣਗਹਿਲੀ ਦੁਆਰਾ ਮੌਤ ਹੋ ਜਾਂਦੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#14. ਸਵੈ-ਇੱਛਾ ਨਾਲ ਸਖ਼ਤ ਸੱਟ ਮਾਰਨ ਦੀ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#15. ਕਿਸੇ ਵਿਅਕਤੀ ਦੁਆਰਾ ਆਪਣੇ ਕਾਨੂੰਨ-ਪੂਰਬਕ ਫੜੇ ਜਾਣ ਦੀ ਮਜ਼ਾਹਮਤ ਜਾਂ ਰੁਕਾਵਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#16. ਕਤਲ ਦੀ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#17. ਰਾਤ ਨੂੰ ਘਰ ਵਿੱਚ ਲੁਕਵਾਂ ਅਣਅਧਿਕਾਰਤ ਪ੍ਰਵੇਸ਼ ਕਰਨ ਜਾਂ ਘਰ ਭੰਨਣ ਵਿੱਚ ਸਯੁੰਕਤ ਤੋਰ ਤੇ ਸਬੰਧਤ ਸਾਰੇ ਵਿਅਕਤੀ ਸਜ਼ਾਯੋਗ ਇਰਾਦਾ ਰੱਖਦੇ ਹੋਏ ਕਬਜ਼ੇ ਵਿਚ ਰੱਖਣਾ । ਜਿੱਥੇ ਕਿ ਉਹਨਾਂ ਵਿੱਚੋਂ ਇੱਕ ਦੁਆਰਾ ਜਾਂ ਮੌਤ ਜਾਂ ਸਖ਼ਤ ਸੱਟ ਮਾਰੀ ਹੋਵੇ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#18. ਸਰੀਰ ਦੀ ਅਤੇ ਜਾਇਦਾਦ ਦੀ ਨਿਜੀ ਰੱਖਿਆ ਦਾ ਅਧਿਕਾਰ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#19. ਸਖ਼ਤ ਸੱਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#20. ਜਿਨਸੀ ਸੋਸ਼ਣ ਅਤੇ ਜਿਨਸੀ ਸੋਸ਼ਣ ਦੀ ਸਜਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#21. ਭੀਖ ਮੰਗਣ ਦੇ ਮੱਤਵਾਂ ਲਈ ਨਾਬਾਲਗ ਨੂੰ ਅਗਵਾ ਕਰਨ ਜਾਂ ਅੰਗ-ਹੀਣ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#22. ਲੁੱਟ ਕਰਨ ਲਈ ਸਵੈ-ਇੱਛਾ ਨਾਲ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#23. ਭਾਰਤ ਵਿੱਚੋਂ ਅਗਵਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#24. ਖੋਹ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#25. ਅਜਿਹੇ ਅਧਿਕਾਰ ਦਾ ਵਿਸਤਾਰ ਮੌਤ ਤੋਂ ਬਿਨਾ ਹੋਰ ਕੋਈ ਹਾਨੀ ਕਰਨ ਤਕ ਕਦ ਹੁੰਦਾ ਹੈ , ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

Finish

Leave a Comment

Your email address will not be published. Required fields are marked *