BPT IPC Quiz Preparation Punjab Armed Police 2023 Quiz #3

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT IPC quiz test preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

PAP IPC Quiz #1 https://gyanzerokilometer.com/bpt-ipc-quiz-preparation-pap-quiz1/

PAP IPC Quiz #2 https://gyanzerokilometer.com/bpt-ipc-quiz-preparation-pap-quiz-2/

PAP IPC Quiz #4 https://gyanzerokilometer.com/bpt-ipc-quiz-preparation-pap-2023-quiz-4/

PAP CrPC Quiz #1 https://gyanzerokilometer.com/bpt-crpc-quiz-preparation-pap-quiz1/

PAP CrPC Quiz #2 https://gyanzerokilometer.com/bpt-crpc-quiz-preparation-pap-2023-quiz-2/

PAP CrPC Quiz #3 https://gyanzerokilometer.com/bpt-crpc-quiz-preparation-pap-2023-quiz-3/

PAP PPR Quiz #1 https://gyanzerokilometer.com/bpt-ppr-quiz-pap-for-exam-preparation-quiz1/

PAP PPR Quiz #2 https://gyanzerokilometer.com/bpt-ppr-quiz-pap-exam-preparation-quiz-2/

PAP PPR Quiz #3 https://gyanzerokilometer.com/bpt-ppr-quiz-pap-exam-preparation-quiz-3/

PAP PPR Quiz #4 https://gyanzerokilometer.com/bpt-ppr-quiz-preparation-pap-2023-quiz-4/

PAP PPR Quiz #5 https://gyanzerokilometer.com/bpt-ppr-quiz-preparation-pap-2023-quiz-5/

PAP IPC Quiz #3

Results

-

HD Quiz powered by harmonic design

#1. ਕਾਨੂੰਨ-ਪੂਰਨ ਸਰਪ੍ਰਸਤੀ ਵਿੱਚੋਂ ਅਗਵਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਲਫ਼ਜ਼ ਇਸ਼ਾਰਾ ਜਾਂ ਕਾਰਜ ਜਿਸ ਤੋਂ ਕਿਸੇ ਇਸਤਰੀ ਦੀ ਲੱਜਿਆ ਦਾ ਅਪਮਾਨ ਕਰਨ ਦਾ ਇਰਾਦਾ ਹੈ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਨੰਗੇਜ਼ ਆਦਿ ਵੇਖ ਕੇ ਕਾਮ ਤ੍ਰਿਪਤੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#4. ਦੰਡ ਯੋਗ ਮਨੁੱਖ-ਹੱਤਿਆ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#5. ਚੋਰੀ ਕੀਤੀ ਜਾਇਦਾਦ ਬੇਈਮਾਨੀ ਨਾਲ ਪ੍ਰਾਪਤ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#6. ਜ਼ਬਰੀ-ਪ੍ਰਾਪਤੀ ਕਰਨ ਦੇ ਮੰਤਵ ਨਾਲ ਕਿਸੇ ਵਿਅਕਤੀ ਨੂੰ ਹਾਨੀ ਦੇ ਡਰ ਵਿਚ ਪਾਉਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#7. ਲੋਕ ਸੇਵਕ ਦੁਆਰਾ ਜਾਂ ਬੈਂਕਰ, ਸੌਦਾਗਰ ਜਾਂ ਏਜੰਟ ਦੁਆਰਾ ਮੁਜਰਮਾਨਾ ਵਿਸ਼ਵਾਸਘਾਤ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#8. ਵਿਦੇਸ਼ ਤੋਂ ਲੜਕੀ ਬਰਾਮਦ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#9. ਜਾਇਦਾਦ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਵਿਸਥਾਰ ਮੌਤ ਕਰਨ ਤਕ ਕਦ ਹੁੰਦਾ ਹੈ , ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#10. ਲੁੱਕਾ ਕੇ ਪਿੱਛਾ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#11. ਅਜਿਹਾ ਕਾਰਜ, ਜਿਨ੍ਹਾਂ ਦੇ ਵਿਰੁੱਧ ਨਿਜੀ ਰੱਖਿਆ ਦਾ ਕੋਈ ਅਧਿਕਾਰ ਨਹੀਂ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#12. ਜਾਬਤਾ ਫੌਜਦਾਰੀ ਸੰਘਤਾ 1974 ਦੀ ਧਾਰਾ 82 ਤਹਿਤ ਘੋਸ਼ਿਤ ਫਰਾਰ ਵਿਅਕਤੀ ਦੀ ਗੈਰਹਾਜਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#13. ਖੋਹ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#14. ਜਾਇਦਾਦ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਆਰੰਭ ਅਤੇ ਬਣੇ ਰਹਿਣਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#15. ਸਭ ਤੋਂ ਪਹਿਲਾਂ ਦੰਡ ਸੰਘਤਾ ਲਾਗੂ ਕੀਤੀ ਸੀ ?

#16. ਸਵੈ-ਇੱਛਾ ਨਾਲ ਸੱਟ ਮਾਰਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#17. ਦਹੇਜ ਦੇ ਲਈ ਹੋਣ ਵਾਲੀ ਮੌਤ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#18. ਲੋਕ ਸੇਵਕ ਦੇ ਲੋਕ ਕੰਮਕਾਜ ਦੇ ਨਿਭਾਉਣ ਵਿਚ ਰੁਕਾਵਟ ਪਾਉਣੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#19. ਹੱਤਿਆ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#20. ਡਾਕਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#21. ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#22. ਮੁਜਰਮਾਨਾ ਵਿਸ਼ਵਾਸਘਾਤ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#23. ਭਾਰਤੀ ਦੰਡ ਸੰਘਤਾ ਦਾ ਨਿਰਮਾਣ ਕਿਸ ਨੇ ਕੀਤਾ ਸੀ ?

#24. ਜਿਸ ਵਿਅਕਤੀ ਦੀ ਮੌਤ ਕਰਨ ਦਾ ਇਰਾਦਾ ਸੀ ਉਸ ਤੋਂ ਬਿਨਾ ਹੋਰ ਵਿਅਕਤੀ ਦੀ ਮੌਤ ਕਰਨ ਦੁਆਰਾ ਦੰਡਯੋਗ ਮਨੁੱਖੀ - ਹਤਿਆ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#25. ਉਮਰ ਕੈਦ ਜਾਂ ਹੋਰ ਕੈਦ ਨਾਲ ਸਜ਼ਾਯੋਗ ਜੁਰਮ ਕਰਨ ਦੀ ਕੋਸ਼ਿਸ਼ ਲੜਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

Finish

Leave a Comment

Your email address will not be published. Required fields are marked *