BPT CrPC Quiz Preparation Punjab District Police 2023 Quiz #1

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ CrPC 1973 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT CrPC quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #3 https://gyanzerokilometer.com/bpt-ipc-quiz-punjab-district-police-quiz-3/

District IPC Quiz #4 https://gyanzerokilometer.com/bpt-ipc-quiz-punjab-district-police-quiz-4/

District CrPC Quiz #2 https://gyanzerokilometer.com/bpt-crpc-quiz-punjab-district-police-quiz-2/

District CrPC Quiz #3 https://gyanzerokilometer.com/bpt-crpc-quiz-punjab-district-police-quiz-3/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #2 https://gyanzerokilometer.com/bpt-ppr-quiz-punjab-district-police-quiz-2/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #4 https://gyanzerokilometer.com/bpt-ppr-quiz-punjab-district-police-quiz-4/

District PPR Quiz #5 https://gyanzerokilometer.com/bpt-ppr-quiz-punjab-district-police-quiz-5/

BPT CRPC Quiz 1973 Quiz #1

Results

-

HD Quiz powered by harmonic design

#1. ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਆਪਣੇ ਵਕੀਲ ਨੂੰ ਮਿਲਨ ਦਾ ਅਧਿਕਾਰ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਪੁਲਿਸ ਦੁਆਰਾ ਗਵਾਹਾਂ ਦੀ ਰੱਖਿਆ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਗ੍ਰਿਫਤਾਰ ਦੀਆ ਮੱਦਾ ਅਤੇ ਗ੍ਰਿਫਤਾਰ ਕਰਨ ਵਾਲੇ ਅਫਸਰ ਦੀਆ ਡਿਊਟੀਆਂ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀਆਂ ਹਨ

#4. ਆਦੀ ਮੁਜਰਮਾਂ ਤੋਂ ਨੇਕ ਚਲਨੀ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#5. ਆਤਮ-ਹੱਤਿਆ ਆਦਿ ਤੇ ਪੁਲਿਸ ਦਾ ਜਾਂਚ ਕਰਨਾ ਅਤੇ ਰਿਪੋਰਟ ਦੇਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#6. ਤਫਤੀਸ਼ ਜਾਂ ਮੁੱਢਲੀ ਜਾਂਚ ਕਰਨ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#7. ਜ਼ਾਬਤਾ ਫੋਜਦਾਰੀ ਸੰਘਤਾ ਕਦੋ ਬਣਾਈ ਗਈ ਸੀ?

#8. ਪਬਲਿਕ ਕਦ ਮੈਜਿਸਟ੍ਰੇਟ ਅਤੇ ਪੁਲਿਸ ਦੀ ਸਹਾਇਤਾ ਕਰੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#9. "ਜੁਰਮ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#10. ਪੁਲਿਸ ਅਫਸਰ ਕੋਲ ਪੇਸ਼ ਹੋਨ ਸਬੰਧੀ ਨੋਟਿਸ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#11. ਪੁਲਿਸ ਅਫ਼ਸਰ ਦੁਆਰਾ ਤਲਾਸ਼ੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#12. ਤਫਤੀਸ਼ ਲਈ ਜ਼ਾਬਤਾ, ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#13. ਪੁਲਿਸ ਦੁਆਰਾ ਹੱਥ ਪਾਉਣਯੋਗ ਮਾਮਲੇ ਦੀ ਤਫਤੀਸ਼ ਕਰਨ ਦੀ ਪੁਲਿਸ ਅਫਸਰ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#14. ਅਧੀਨ ਪੁਲਿਸ ਅਫਸਰ ਦੁਆਰਾ ਤਫਤੀਸ਼ ਦੀ ਰਿਪੋਰਟ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#15. ਜਦੋਂ 24 ਘੰਟੇ ਦੇ ਅੰਦਰ ਤਫਤੀਸ਼ ਪੂਰੀ ਨਹੀਂ ਕੀਤੀ ਜਾ ਸਕਦੀ ਤੱਦ ਜ਼ਾਬਤਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#16. ਰਾਜ- ਧਰੋਹੀ ਗੱਲਾਂ ਫਲਾਉਣ ਵਾਲੇ ਵਿਅਕਤੀਆਂ ਤੋਂ ਨੇਕ ਚਲਨੀ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#17. ਜ਼ਾਬਤਾ ਫੋਜਦਾਰੀ ਸੰਘਤਾ ਦੀਆ ਕੁਲ ਕਿੰਨੀਆਂ ਧਾਰਵਾ ਹਨ

#18. "ਥਾਣੇ ਦਾ ਇੰਚਾਰਜ ਅਫਸਰ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#19. ਬੰਦ ਥਾਂ ਤੇ ਮੁਖੀ ਵਿਅਕਤੀ ਤਲਾਸ਼ੀ ਲੈਣ ਦੇਣਗੇ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#20. ਪੁਲਿਸ ਵਾਰੰਟ ਤੋਂ ਬਿਨਾ ਕਦ ਗ੍ਰਿਫਤਾਰ ਕਰ ਸਕੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#21. ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਤਫਤੀਸ਼ ਲਈ ਕਿਸੇ ਯੋਗ ਅਧਿਕਾਰੀ ਨੂੰ ਬਿਨੈ -ਪੱਤਰ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#22. ਵਿਅਕਤੀਆਂ ਨੂੰ ਤਲਬ ਕਰਨ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#23. "ਜ਼ਮਾਨਤਯੋਗ ਜੁਰਮ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#24. ਮੌਤ ਦੇ ਕਾਰਨ ਦੀ ਮਜਿਸਟ੍ਰੇਟ ਦੁਆਰਾ ਜਾਂਚ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#25. ਇਕਬਾਲ ਅਤੇ ਬਿਆਨ ਕਲਮਬੰਦ ਕਰਨਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

Finish

Leave a Comment

Your email address will not be published. Required fields are marked *