BPT CrPC Quiz Preparation Punjab Armed Police 2023 Quiz #1

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ

ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ CrPC 1973 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT CrPC quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

PAP IPC Quiz #1 https://gyanzerokilometer.com/bpt-ipc-quiz-preparation-pap-quiz1/

PAP IPC Quiz #2 https://gyanzerokilometer.com/bpt-ipc-quiz-preparation-pap-quiz-2/

PAP IPC Quiz #3 https://gyanzerokilometer.com/bpt-ipc-quiz-preparation-pap-2023-quiz-3/

PAP IPC Quiz #4 https://gyanzerokilometer.com/bpt-ipc-quiz-preparation-pap-2023-quiz-4/

PAP CrPC Quiz #2 https://gyanzerokilometer.com/bpt-crpc-quiz-preparation-pap-2023-quiz-2/

PAP CrPC Quiz #3 https://gyanzerokilometer.com/bpt-crpc-quiz-preparation-pap-2023-quiz-3/

PAP PPR Quiz #1 https://gyanzerokilometer.com/bpt-ppr-quiz-pap-for-exam-preparation-quiz1/

PAP PPR Quiz #2 https://gyanzerokilometer.com/bpt-ppr-quiz-pap-exam-preparation-quiz-2/

PAP PPR Quiz #3 https://gyanzerokilometer.com/bpt-ppr-quiz-pap-exam-preparation-quiz-3/

PAP PPR Quiz #4 https://gyanzerokilometer.com/bpt-ppr-quiz-preparation-pap-2023-quiz-4/

PAP PPR Quiz #5 https://gyanzerokilometer.com/bpt-ppr-quiz-preparation-pap-2023-quiz-5/

BPT CrPC Quiz #1

Results

-

HD Quiz powered by harmonic design

#1. ਆਦੀ ਮੁਜਰਮਾਂ ਤੋਂ ਨੇਕ ਚਲਨੀ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਮੌਤ ਦੇ ਕਾਰਨ ਦੀ ਮਜਿਸਟ੍ਰੇਟ ਦੁਆਰਾ ਜਾਂਚ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਇਕਬਾਲ ਅਤੇ ਬਿਆਨ ਕਲਮਬੰਦ ਕਰਨਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#4. ਬੰਦ ਥਾਂ ਤੇ ਮੁਖੀ ਵਿਅਕਤੀ ਤਲਾਸ਼ੀ ਲੈਣ ਦੇਣਗੇ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#5. ਭਾਰਤ ਤੋਂ ਬਾਹਰ ਕਿਸੇ ਦੇਸ਼ ਵਿੱਚ ਤਫਤੀਸ਼ ਲਈ ਕਿਸੇ ਯੋਗ ਅਧਿਕਾਰੀ ਨੂੰ ਬਿਨੈ -ਪੱਤਰ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#6. ਅਧੀਨ ਪੁਲਿਸ ਅਫਸਰ ਦੁਆਰਾ ਤਫਤੀਸ਼ ਦੀ ਰਿਪੋਰਟ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#7. ਰਾਜ- ਧਰੋਹੀ ਗੱਲਾਂ ਫਲਾਉਣ ਵਾਲੇ ਵਿਅਕਤੀਆਂ ਤੋਂ ਨੇਕ ਚਲਨੀ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#8. ਪੁਲਿਸ ਦੁਆਰਾ ਹੱਥ ਪਾਉਣਯੋਗ ਮਾਮਲੇ ਦੀ ਤਫਤੀਸ਼ ਕਰਨ ਦੀ ਪੁਲਿਸ ਅਫਸਰ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#9. ਆਤਮ-ਹੱਤਿਆ ਆਦਿ ਤੇ ਪੁਲਿਸ ਦਾ ਜਾਂਚ ਕਰਨਾ ਅਤੇ ਰਿਪੋਰਟ ਦੇਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#10. ਗ੍ਰਿਫਤਾਰ ਦੀਆ ਮੱਦਾ ਅਤੇ ਗ੍ਰਿਫਤਾਰ ਕਰਨ ਵਾਲੇ ਅਫਸਰ ਦੀਆ ਡਿਊਟੀਆਂ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀਆਂ ਹਨ

#11. "ਥਾਣੇ ਦਾ ਇੰਚਾਰਜ ਅਫਸਰ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#12. ਪੁਲਿਸ ਦੁਆਰਾ ਗਵਾਹਾਂ ਦੀ ਰੱਖਿਆ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#13. ਤਫਤੀਸ਼ ਲਈ ਜ਼ਾਬਤਾ, ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#14. ਪੁਲਿਸ ਵਾਰੰਟ ਤੋਂ ਬਿਨਾ ਕਦ ਗ੍ਰਿਫਤਾਰ ਕਰ ਸਕੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#15. "ਜੁਰਮ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#16. ਜ਼ਾਬਤਾ ਫੋਜਦਾਰੀ ਸੰਘਤਾ ਦੀਆ ਕੁਲ ਕਿੰਨੀਆਂ ਧਾਰਵਾ ਹਨ

#17. ਪੁਲਿਸ ਅਫ਼ਸਰ ਦੁਆਰਾ ਤਲਾਸ਼ੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#18. ਪੁਲਿਸ ਅਫਸਰ ਕੋਲ ਪੇਸ਼ ਹੋਨ ਸਬੰਧੀ ਨੋਟਿਸ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#19. ਤਫਤੀਸ਼ ਜਾਂ ਮੁੱਢਲੀ ਜਾਂਚ ਕਰਨ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#20. ਵਿਅਕਤੀਆਂ ਨੂੰ ਤਲਬ ਕਰਨ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#21. ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਆਪਣੇ ਵਕੀਲ ਨੂੰ ਮਿਲਨ ਦਾ ਅਧਿਕਾਰ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#22. ਜਦੋਂ 24 ਘੰਟੇ ਦੇ ਅੰਦਰ ਤਫਤੀਸ਼ ਪੂਰੀ ਨਹੀਂ ਕੀਤੀ ਜਾ ਸਕਦੀ ਤੱਦ ਜ਼ਾਬਤਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#23. ਜ਼ਾਬਤਾ ਫੋਜਦਾਰੀ ਸੰਘਤਾ ਕਦੋ ਬਣਾਈ ਗਈ ਸੀ?

#24. ਪਬਲਿਕ ਕਦ ਮੈਜਿਸਟ੍ਰੇਟ ਅਤੇ ਪੁਲਿਸ ਦੀ ਸਹਾਇਤਾ ਕਰੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#25. "ਜ਼ਮਾਨਤਯੋਗ ਜੁਰਮ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

Finish

Leave a Comment

Your email address will not be published. Required fields are marked *