BPT CrPC Quiz Preparation Punjab Armed Police 2023 Quiz #2

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ

ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ CrPC 1973 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT CRPC Quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

PAP IPC Quiz #1 https://gyanzerokilometer.com/bpt-ipc-quiz-preparation-pap-quiz1/

PAP IPC Quiz #2 https://gyanzerokilometer.com/bpt-ipc-quiz-preparation-pap-quiz-2/

PAP IPC Quiz #3 https://gyanzerokilometer.com/bpt-ipc-quiz-preparation-pap-2023-quiz-3/

PAP IPC Quiz #4 https://gyanzerokilometer.com/bpt-ipc-quiz-preparation-pap-2023-quiz-4/

PAP CrPC Quiz #1 https://gyanzerokilometer.com/bpt-crpc-quiz-preparation-pap-quiz1/

PAP CrPC Quiz #3 https://gyanzerokilometer.com/bpt-crpc-quiz-preparation-pap-2023-quiz-3/

PAP PPR Quiz #1 https://gyanzerokilometer.com/bpt-ppr-quiz-pap-for-exam-preparation-quiz1/

PAP PPR Quiz #2 https://gyanzerokilometer.com/bpt-ppr-quiz-pap-exam-preparation-quiz-2/

PAP PPR Quiz #3 https://gyanzerokilometer.com/bpt-ppr-quiz-pap-exam-preparation-quiz-3/

PAP PPR Quiz #4 https://gyanzerokilometer.com/bpt-ppr-quiz-preparation-pap-2023-quiz-4/

PAP PPR Quiz #5 https://gyanzerokilometer.com/bpt-ppr-quiz-preparation-pap-2023-quiz-5/

PAP CRPC Quiz #2

Results

-

HD Quiz powered by harmonic design

#1. ਜੱਦ ਸ਼ਹਾਦਤ ਕਾਫੀ ਹੋਵੇ ਤਦ ਮਾਮਲਿਆਂ ਦਾ ਮਜਿਸਟ੍ਰੇਟ ਕੋਲ ਭੇਜਿਆ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#2. ਦੋਸ਼-ਸਿੱਧੀ ਤੇ ਸ਼ਾਂਤੀ ਕਾਇਮ ਰੱਖਣ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਭਾਰਤ ਤੋਂ ਬਾਹਰਲੇ ਦੇਸ਼ ਜਾਂ ਸਥਾਨ ਵੱਲੋਂ ਭਾਰਤ ਵਿੱਚ ਤਫਤੀਸ਼ ਲਈ ਕਿਸੇ ਅਦਾਲਤ ਜਾਂ ਅਧਿਕਾਰੀ ਨੂੰ ਬਿਨੈ -ਪੱਤਰ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#4. ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਤਲਾਸ਼ੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#5. ਪੁਲਿਸ ਦੇ ਆਲ੍ਹਾ ਅਫਸਰਾ ਦੀਆ ਸ਼ਕਤੀਆਂ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀਆਂ ਹਨ

#6. ਸ਼ਿਕਾਇਤਕਰਤਾ ਅਤੇ ਗਵਾਹਾਂ ਤੋਂ ਪੁਲਿਸ ਅਫਸਰ ਦੇ ਨਾਲ ਜਾਣ ਲਈ ਲੋੜਿਆ ਨ ਜਾਣਾ ਅਤੇ ਉਹਨਾਂ ਨੂੰ ਰੋਕਿਆ ਨ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#7. ਫਰਾਰ ਵਿਅਕਤੀ ਦੀ ਜਾਇਦਾਦ ਦੀ ਕੁਰਕੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#8. "ਪੁਲਿਸ ਦੁਆਰਾ ਹਥ ਪਾਉਨਯੋਗ ਜੁਰਮ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#9. ਜੱਦ ਸ਼ਹਾਦਤ ਨਾ ਕਾਫ਼ੀ ਹੋਵੇ ਤਦ ਮੁਲਾਜ਼ਮ ਦਾ ਰਿਹਾ ਕੀਤਾ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#10. ਨਾਂ ਅਤੇ ਨਿਵਾਸ ਦੱਸਨ ਤੋਂ ਇਨਕਾਰ ਕਰਨ ਤੇ ਗ੍ਰਿਫਤਾਰੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#11. "ਨਿਆਇਕ ਕਰਵਾਈ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#12. ਗਵਾਹਾਂ ਦੀ ਹਾਜ਼ਰੀ ਲੋੜਨ ਦੀ ਪੁਲਿਸ ਅਫਸਰ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#13. ਜਦ ਪਹਿਲੇ ਉੱਪਬੰਧ ਅਨੁਸਾਰ ਤਾਮੀਲ ਨਾ ਕੀਤੀ ਜਾ ਸਕੇ ਤਦ ਜ਼ਾਬਤਾ, ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#14. ਪੁਲਿਸ ਨੂੰ ਦਿੱਤੇ ਗਏ ਬਿਆਨ ਤੇ ਦਸਤਖਤ ਨਹੀਂ ਹੋਣਗੇ, ਬਿਆਨਾਂ ਦੀ ਸ਼ਹਾਦਤ ਵਿਚ ਵਰਤੋਂ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#15. ਅਜਿਹੇ ਮਾਮਲਿਆਂ ਵਿਚ ਅਤੇ ਜਦ ਤਾਮੀਲ ਕਰਨ ਵਾਲਾ ਅਫਸਰ ਹਾਜ਼ਰ ਨ ਹੋਵੇ ਤਦ ਤਾਮੀਲ ਦਾ ਸਬੂਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#16. ਸਰਕਾਰੀ ਸੇਵਕ ਤੇ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#17. ਜਦ ਤਲਬ ਕੀਤਾ ਵਿਅਕਤੀ ਲਭਿਆ ਨਹੀ ਜਾਂਦਾ ਤਦ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#18. ਹੋਰ ਸੂਰਤਾਂ ਵਿਚ ਸ਼ਾਂਤੀ ਕਾਇਮ ਰੱਖਣ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#19. ਜ਼ਾਬਤਾ ਫੋਜਦਾਰੀ ਸੰਘਤਾ ਕਦੋ ਲਾਗੂ ਕੀਤਾ ਗਿਆ ਸੀ ?

#20. ਗ੍ਰਿਫਤਾਰੀ ਦੇ ਵਾਰੰਟ ਦਾ ਫਾਰਮ ਅਤੇ ਮਿਆਦ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#21. ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਂਉਦੇ ਹਨ

#22. ਨਿਗਮ ਸੰਸਥਾਵਾਂ ਅਤੇ ਸੁਸਾਇਟੀਆਂ ਤੇ ਸੰਮਨ ਦੀ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#23. ਸੰਮਨ ਦਾ ਫਾਰਮ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#24. ਰਿਪੋਰਟ ਕਿਵੇਂ ਦਿੱਤੀ ਜਾਵੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#25. ਅਸੈਨਿਕ ਬਲ ਦੁਆਰਾ ਇਕੱਠ ਨੂੰ ਖਿਡਾਉਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

Finish

Leave a Comment

Your email address will not be published. Required fields are marked *