BPT PPR Quiz Preparation Punjab Armed Police 2023 Quiz #5

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ PPR ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

Punjab Police Act

For BPT PPR quiz preparation, some questions will be added periodically

BPT PPR Quiz #5

Results

-

HD Quiz powered by harmonic design

#1. ਧਾਰਮਿਕ ਜਲੂਸ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#2. ਨਹਿਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਣਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#3. ਥਾਣੇ ਦਾ ਨੋਟਿਸ ਬੋਰਡ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#4. ਸਰਕਾਰੀ ਕੁਆਟਰ ਦੀ ਸਫਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#5. ਕੈਦੀਆਂ ਨੂੰ ਖੁਰਾਕ ਦੇਣਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#6. ਸੀ.ਆਈ.ਡੀ. (ਖੁਫੀਆ) ਵਿਭਾਗ ਦੇ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#7. ਸਾਖਰ ਪੁਲਿਸ ਅਫਸਰ ਜਾਂ ਵਧੀਆ ਪੜ੍ਹੇ ਲਿਖੇ ਪੁਲੀਸ ਅਫ਼ਸਰਾਂ ਦੀਆਂ ਵਾਧੂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#8. ਰਜਿਸਟਰ ਨੰਬਰ 10- ਨਿਗਰਾਨ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#9. ਰਜਿਸਟਰ ਨੰਬਰ 16 ਸਰਕਾਰੀ ਜਾਇਦਾਦ ਅਤੇ ਮਾਲ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#10. ਜੁਡੀਸ਼ੀਅਲ ਹਵਾਲਾਤ ਦੇ ਕੈਦੀਆਂ ਦੀ ਤਲਾਸ਼ੀ ਲੈਣ ਅਤੇ ਬੰਦ ਕਰਨ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#11. ਰੇਲ ਵਿੱਚ ਰਿਜ਼ਰਵੇਸ਼ਨ ਲਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#12. ਮਿਸਟਰ ਨੰਬਰ 14 ਇੰਸਪੈਕਸ਼ਨ ਬੁੱਕ ਜਾਂ ਇੰਸਪੈਕਸ਼ਨ ਫਾਈਲਾਂ ਦੀ ਰਿਪੋਰਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#13. ਅਪੀਲ ਸਬੰਧੀ ਰਵੀਜਨ ਜਾਂ ਰਹਿਮਤ ਲਈ ਦਰਖ਼ਸਤ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ

#14. ਥਾਣੇ ਦੇ ਮੁਨਸ਼ੀ ਦੀਆਂ ਕਲਰਕ ਵਜੋਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#15. ਰਜਿਸਟਰ ਨੰਬਰ 17 ਲਾਇਸੈਂਸ ਹੋਲਡਰਾਂ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#16. ਸੱਪਾਂ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਮਾਰਨ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#17. ਰਜਿਸਟਰ ਨੰਬਰ 23 ਪੁਲਿਸ ਗਜ਼ਟ ਜਾਂ ਸੀ.ਆਈ. ਏ. ਗਜ਼ਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#18. ਪੋਸਟ ਆਫਿਸ ਕੈਸ਼ ਸੇਫ ਜਾਂ ਡਾਕਖਾਨੇ ਦੀ ਨਕਦੀ ਤਿਜੋਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#19. ਮੁਅੱਤਲੀ ਤੋਂ ਬਾਅਦ ਬਹਾਲ ਕਰਨਾ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦਾ ਹੈ

#20. ਖੁਫੀਆ ਵਿਭਾਗ ਜਾਂ ਸੀ.ਆਈ.ਡੀ ਦੀਆਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#21. ਕੰਮਕਾਜ ਖ਼ਤਮ ਹੋਣ ਪਿਛੋਂ ਖ਼ਜ਼ਾਨੇ ਅੰਦਰ ਦਾਖਲ ਹੋਣ ਦੀ ਮਨਜ਼ੂਰੀ ਬਾਰੇ ਪੀ.ਪੀ.ਆਰ ਦੇ ਕਿਹੜੇ ਫਿਕਰੇ ਵਿਚ ਦੱਸਿਆ ਗਿਆ ਹੈ

#22. ਪੁਲਿਸ ਸਟੇਸ਼ਨ, ਹਵਾਲਾਤ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#23. ਮਾਲ ਜਾਂ ਜਾਇਦਾਦ ਦੀ ਸੰਭਾਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#24. ਸੀ.ਆਈ.ਡੀ ਦਾ ਜ਼ਿਲਾ ਪੁਲਿਸ ਤੇ ਕੋਈ ਕੰਟਰੋਲ ਜਾਂ ਅਖ਼ਤਿਆਰ ਨਹੀਂ ਹੈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#25. ਥਾਣੇ ਦਾ ਮੁਨਸ਼ੀ ਜਾਂ ਸਟੇਸ਼ਨ ਕਲਰਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#26. ਰਜਿਸਟਰ ਨੰਬਰ 13 ਗਜ਼ਟਿਡ ਅਫਸਰਾਂ ਦੀ ਮਿਨਟ ਬੁੱਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#27. ਕੈਦੀਆਂ ਦੀ ਸਿਹਤ ਅਤੇ ਸੁਰੱਖਿਆ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#28. ਗਵਾਹਾਂ ਨੂੰ ਖੁਰਾਕ ਦੀ ਰਕਮ ਦਾ ਐਡਵਾਂਸ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#29. ਰਜਿਸਟਰ ਨੰਬਰ 4 ਭਗੌੜਿਆਂ ਅਤੇ ਫ਼ੌਜੀ ਭਗੌੜਿਆਂ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

#30. ਥਾਣੇ ਦੇ ਮੁਨਸ਼ੀ ਦੀ ਥਾਣੇ ਵਿੱਚ ਲਗਾਤਾਰ ਹਾਜ਼ਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ

Finish

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

PAP IPC Quiz #1 https://gyanzerokilometer.com/bpt-ipc-quiz-preparation-pap-quiz1/

PAP IPC Quiz #2 https://gyanzerokilometer.com/bpt-ipc-quiz-preparation-pap-quiz-2/

PAP IPC Quiz #3 https://gyanzerokilometer.com/bpt-ipc-quiz-preparation-pap-2023-quiz-3/

PAP IPC Quiz #4 https://gyanzerokilometer.com/bpt-ipc-quiz-preparation-pap-2023-quiz-4/

PAP CrPC Quiz #1 https://gyanzerokilometer.com/bpt-crpc-quiz-preparation-pap-quiz1/

PAP CrPC Quiz #2 https://gyanzerokilometer.com/bpt-crpc-quiz-preparation-pap-2023-quiz-2/

PAP CrPC Quiz #3 https://gyanzerokilometer.com/bpt-crpc-quiz-preparation-pap-2023-quiz-3/

PAP PPR Quiz #1 https://gyanzerokilometer.com/bpt-ppr-quiz-pap-for-exam-preparation-quiz1/

PAP PPR Quiz #2 https://gyanzerokilometer.com/bpt-ppr-quiz-pap-exam-preparation-quiz-2/

PAP PPR Quiz #3 https://gyanzerokilometer.com/bpt-ppr-quiz-pap-exam-preparation-quiz-3/

PAP PPR Quiz #4 https://gyanzerokilometer.com/bpt-ppr-quiz-preparation-pap-2023-qu

Leave a Comment

Your email address will not be published. Required fields are marked *