BPT IPC Quiz Preparation Punjab District Police 2023 Quiz #3

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT IPC quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #4 https://gyanzerokilometer.com/bpt-ipc-quiz-punjab-district-police-quiz-4/

District CrPC Quiz #1 https://gyanzerokilometer.com/bpt-crpc-quiz-punjab-district-police-quiz-1/

District CrPC Quiz #2 https://gyanzerokilometer.com/bpt-crpc-quiz-punjab-district-police-quiz-2/

District CrPC Quiz #3 https://gyanzerokilometer.com/bpt-crpc-quiz-punjab-district-police-quiz-3/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #2 https://gyanzerokilometer.com/bpt-ppr-quiz-punjab-district-police-quiz-2/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #4 https://gyanzerokilometer.com/bpt-ppr-quiz-punjab-district-police-quiz-4/

District PPR Quiz #5 https://gyanzerokilometer.com/bpt-ppr-quiz-punjab-district-police-quiz-5/

BPT IPC Quiz 1860 Quiz #3

Results

-

HD Quiz powered by harmonic design

#1. ਗੈਰ-ਕੁਦਰਤੀ ਜੁਰਮ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#2. ਦਹੇਜ ਦੇ ਲਈ ਹੋਣ ਵਾਲੀ ਮੌਤ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#3. ਵਾਰ ਵਾਰ ਬਲਾਤਕਾਰ ਸਬੰਧੀ ਜੁਰਮ ਕਰਨ ਵਾਲਾ ਮੁਜਰਮ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#4. ਹੱਤਿਆ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#5. ਖੋਹ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#6. ਸਭ ਤੋਂ ਪਹਿਲਾਂ ਦੰਡ ਸੰਘਤਾ ਲਾਗੂ ਕੀਤੀ ਸੀ ?

#7. ਜਾਇਦਾਦ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਆਰੰਭ ਅਤੇ ਬਣੇ ਰਹਿਣਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#8. ਜਿਸ ਵਿਅਕਤੀ ਦੀ ਮੌਤ ਕਰਨ ਦਾ ਇਰਾਦਾ ਸੀ ਉਸ ਤੋਂ ਬਿਨਾ ਹੋਰ ਵਿਅਕਤੀ ਦੀ ਮੌਤ ਕਰਨ ਦੁਆਰਾ ਦੰਡਯੋਗ ਮਨੁੱਖੀ - ਹਤਿਆ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#9. ਡਾਕਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#10. ਅਜਿਹਾ ਕਾਰਜ, ਜਿਨ੍ਹਾਂ ਦੇ ਵਿਰੁੱਧ ਨਿਜੀ ਰੱਖਿਆ ਦਾ ਕੋਈ ਅਧਿਕਾਰ ਨਹੀਂ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#11. ਲੋਕ ਸੇਵਕ ਦੇ ਲੋਕ ਕੰਮਕਾਜ ਦੇ ਨਿਭਾਉਣ ਵਿਚ ਰੁਕਾਵਟ ਪਾਉਣੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#12. ਅਲੱਗ ਰਹਿਣ ਦੇ ਦੌਰਾਨ ਕਿਸੇ ਪੁਰਸ਼ ਵੱਲੋਂ ਆਪਣੀ ਪਤਨੀ ਨਾਲ ਮੈਥੁੰਨ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#13. ਮੁਜਰਮਾਨਾ ਅਣ-ਅਧਿਕਾਰ ਪ੍ਰਵੇਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#14. ਸਵੈ-ਇੱਛਾ ਨਾਲ ਸੱਟ ਮਾਰਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#15. ਸੱਟ ਹਮਲੇ ਜਾਂ ਦੋਸ਼ਪੂਰਨ ਰੋਕ ਲਈ ਤਿਆਰੀ ਪਿੱਛੋਂ ਰਾਤ ਨੂੰ ਘਰ ਵਿੱਚ ਲੁਕਵਾਂ ਅਣਅਧਿਕਾਰ, ਪ੍ਰਵੇਸ਼ ਜਾਂ ਘਰ ਭੰਨਣਾ ਅਧਿਕਾਰ ਪ੍ਰਵੇਸ਼ ਜਾਂ ਘਰ ਭੰਨਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#16. ਚੋਰੀ ਕੀਤੀ ਜਾਇਦਾਦ ਬੇਈਮਾਨੀ ਨਾਲ ਪ੍ਰਾਪਤ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#17. ਨੰਗੇਜ਼ ਆਦਿ ਵੇਖ ਕੇ ਕਾਮ ਤ੍ਰਿਪਤੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#18. ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#19. ਮੁਜਰਮਾਨਾ ਵਿਸ਼ਵਾਸਘਾਤ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#20. ਲੁੱਕਾ ਕੇ ਪਿੱਛਾ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#21. ਘਰ ਆਦਿ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਅੱਗ ਜਾਂ ਵਿਸਫੋਟਕ ਪਦਾਰਥ ਦੁਆਰਾ ਛੇੜਖਾਨੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#22. ਜ਼ਬਰੀ-ਪ੍ਰਾਪਤੀ ਕਰਨ ਦੇ ਮੰਤਵ ਨਾਲ ਕਿਸੇ ਵਿਅਕਤੀ ਨੂੰ ਹਾਨੀ ਦੇ ਡਰ ਵਿਚ ਪਾਉਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#23. ਦੰਡ ਯੋਗ ਮਨੁੱਖ-ਹੱਤਿਆ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#24. ਭਾਰਤੀ ਦੰਡ ਸੰਘਤਾ ਦਾ ਨਿਰਮਾਣ ਕਿਸ ਨੇ ਕੀਤਾ ਸੀ ?

#25. ਉਮਰ ਕੈਦ ਜਾਂ ਹੋਰ ਕੈਦ ਨਾਲ ਸਜ਼ਾਯੋਗ ਜੁਰਮ ਕਰਨ ਦੀ ਕੋਸ਼ਿਸ਼ ਲੜਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#26. ਕਾਨੂੰਨ-ਪੂਰਨ ਸਰਪ੍ਰਸਤੀ ਵਿੱਚੋਂ ਅਗਵਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#27. ਲਫ਼ਜ਼ ਇਸ਼ਾਰਾ ਜਾਂ ਕਾਰਜ ਜਿਸ ਤੋਂ ਕਿਸੇ ਇਸਤਰੀ ਦੀ ਲੱਜਿਆ ਦਾ ਅਪਮਾਨ ਕਰਨ ਦਾ ਇਰਾਦਾ ਹੈ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#28. ਜਾਇਦਾਦ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਵਿਸਥਾਰ ਮੌਤ ਕਰਨ ਤਕ ਕਦ ਹੁੰਦਾ ਹੈ , ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#29. ਵਿਦੇਸ਼ ਤੋਂ ਲੜਕੀ ਬਰਾਮਦ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#30. ਲੋਕ ਸੇਵਕ ਦੁਆਰਾ ਜਾਂ ਬੈਂਕਰ, ਸੌਦਾਗਰ ਜਾਂ ਏਜੰਟ ਦੁਆਰਾ ਮੁਜਰਮਾਨਾ ਵਿਸ਼ਵਾਸਘਾਤ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

Finish

Leave a Comment

Your email address will not be published. Required fields are marked *