ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT IPC quiz preparation, some questions will be added periodically
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –
BPT IPC Quiz 1860 Quiz #2
#1. ਬੱਚੇ ਜਾਂ ਸ਼ੁਦਾਈ ਵਿਅਕਤੀ ਦੀ ਆਤਮ - ਹਤਿਆ ਦੀ ਸ਼ਹਿ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#2. ਅਗਵਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#3. ਡਾਕਾ ਮਾਰਨ ਲਈ ਤਿਆਰੀ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#4. ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਦੁਆਰਾ ਸਵੈ-ਇੱਛਾ ਨਾਲ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#5. ਮੌਤ ਜਾਂ ਸਖ਼ਤ ਸੱਟ ਮਾਰਨ ਦੀ ਕੋਸ਼ਿਸ਼ ਸਹਿਤ ਲੁੱਟ ਜਾਂ ਡਾਕਾ ਮਾਰਨ ਦੀ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#6. ਲੋਕ ਸੇਵਕ ਦੁਆਰਾ ਅਣਗਹਿਲੀ ਨਾਲ ਹਿਰਾਸਤ ਵਿੱਚੋਂ ਭੱਜ ਨਿਕਲਣਾ ਦਰਗੁਜ਼ਰ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#7. ਮਾਰੂ ਹਮਲੇ ਵਿਰੁੱਧ ਨਿਜੀ ਰੱਖਿਆ ਦਾ ਅਧਿਕਾਰ ਜਦ ਨਿਰਦੋਸ਼ ਵਿਅਕਤੀ ਨੂੰ ਹਾਨੀ ਹੋਣ ਦਾ ਜੋਖ਼ਮ ਹੈ , ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?
#8. ਜਬਰ-ਜ਼ਨਾਹ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#9. ਨਿਵਾਸ ਘਰ ਆਦਿ ਵਿੱਚ ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#10. ਕਿਸੇ ਵਿਅਕਤੀ ਦੇ ਕਾਨੂੰਨ-ਪੂਰਬਕ ਫੜੇ ਜਾਣ ਦੀ ਮਜ਼ਾਹਮਤ ਜਾਂ ਰੁਕਾਵਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#11. ਕਿਸੀ ਇਸਤਰੀ ਦੇ ਪਤੀ ਜਾਂ ਪਤੀ ਦੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਪ੍ਰਤੀ ਜ਼ੁਲਮ ਕਰਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#12. ਕਤਲ ਕਰਨ ਦੀ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#13. ਡਾਕੇ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#14. ਜ਼ਬਰੀ-ਪ੍ਰਾਪਤੀ ਕਰਨ ਦੇ ਮੰਤਵ ਨਾਲ ਕਿਸੇ ਵਿਅਕਤੀ ਨੂੰ ਮੌਤ ਜਾਂ ਸਖ਼ਤ ਸੱਟ ਦੇ ਡਰ ਵਿੱਚ ਪਾਉਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#15. ਨਿੱਜੀ ਰੱਖਿਆ ਵਿਚ ਕੀਤੀਆਂ ਗਈਆਂ ਗੱਲਾਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#16. ਲੋਕ ਸੇਵਕ ਦੇ ਲੋਕ ਕਾਜਕਾਰਾਂ ਦੇ ਨਿਭਾਉਣ ਵਿਚ ਰੁਕਾਵਟ ਪਾਉਣੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?
#17. ਕਤਲ ਦੀ ਕੋਟੀ ਵਿੱਚ ਨਾ ਆਉਣ ਵਾਲੀ ਦੰਡ-ਯੋਗ ਮਨੁੱਖ-ਹੱਤਿਆ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ
#18. ਜਾਣ-ਬੁੱਝ ਕੇ ਤੇਜ਼ਾਬ ਸੁੱਟਣਾ ਜਾਂ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ
#19. ਧੋਖੇ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#20. ਸਰੀਰ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਵਿਸਤਾਰ ਮੌਤ ਕਾਰਤ ਕਰਨ ਦਾ ਤਕ ਕਦ ਹੁੰਦਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?
#21. ਮੌਤ ਲਈ ਸਜ਼ਾ ਜਾਂ ਪੀੜਤਾ ਦੀ ਜ਼ਿੰਦਗੀ ਨੂੰ ਸਥਾਈ ਤੌਰ ਤੇ ਬੇਕਾਰ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#22. ਉਧਾਲਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#23. ਚੋਰੀ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#24. ਕੈਦ ਨਾਲ਼ ਸਜ਼ਾਯੋਗ ਜੁਰਮ ਕਰਨ ਦੇ ਮੰਤਵ ਨਾਲ ਰਾਤ ਨੂੰ ਘਰ ਵਿੱਚ ਲੁਕਵਾਂ ਅਣਅਧਿਕਾਰ, ਪ੍ਰਵੇਸ਼ ਜਾਂ ਘਰ ਭੰਨਣਾ ਅਧਿਕਾਰ ਪ੍ਰਵੇਸ਼ ਜਾਂ ਘਰ ਭੰਨਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#25. ਜਾਣ-ਬੁੱਝ ਕੇ ਤੇਜ਼ਾਬ ਦੁਆਰਾ ਕਿਸੇ ਨੂੰ ਸਖ਼ਤ ਸੱਟ ਪਹੁੰਚਾਉਣੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ
#26. ਜਬਰੀ ਇਕਬਾਲ ਕਰਾਉਣ ਜਾਂ ਜਾਇਦਾਦ ਮੋੜਨ ਲਈ ਮਜਬੂਰ ਕਰਨ ਲਈ ਸਵੈ ਇੱਛਾ ਨਾਲ ਸਖਤ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#27. ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਦੁਆਰਾ ਸਵੈ-ਇੱਛਾ ਨਾਲ ਸਖ਼ਤ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#28. ਲੁੱਟ ਕਰਨ ਦੀ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#29. ਭਾਰਤੀ ਦੰਡ ਸੰਘਤਾ ਲਾਗੂ ਕਦੋ ਕੀਤੀ ਗਈ ਸੀ ?
#30. ਅਗਵਾ ਕਰਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ
#31. ਲੋਕ ਸੇਵਕ ਨੂੰ ਆਪਣਾ ਕਰੱਤਵ ਨਿਭਾਉਣ ਤੋਂ ਭੈ ਦੇ ਕੇ ਹਟਾਉਣ ਲਈ ਹਮਲਾ ਜਾਂ ਮੁਜਰਮਾਨਾ ਬਲ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ