ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ PPR Quiz ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT PPR quiz preparation, some questions will be added periodically
BPT PPR Quiz #2
Results
-
HD Quiz powered by harmonic design
#1. ਰਜਿਸਟਰ ਨੰਬਰ 18 ਅਸਲਾ ਐਮੋਨਿਸ਼ਨ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#2. ਸੀ.ਆਈ.ਏ. (ਸੈਂਟਰਲ ਇੰਵੈਸਟੀਗੇਸ਼ਨ ਏਜੰਸੀ) ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#3. ਪੁਲੀਸ ਅਫਸਰਾਂ ਨੂੰ ਦੂਸਰੇ ਜ਼ਿਲ੍ਹੇ ਵਿੱਚ ਡਿਊਟੀ ਤੇ ਭੇਜਣ ਲਈ ਕਮਾਂਡ ਸਰਟੀਫਿਕੇਟ ਦੇਣਾ ਪੀ.ਪੀ.ਆਰ. ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ?
#4. ਭਗੌੜਾ ਅਤੇ ਭਗੌੜਿਆਂ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਕਾਰਵਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#5. ਸ਼ਹਿਰਾਂ ਅਤੇ ਕਸਬਿਆਂ ਵਿੱਚ ਪੁਲਿਸ ਦਾ ਪ੍ਰਬੰਧ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#6. ਜ਼ਿਲ੍ਹੇ ਦੇ ਖਜ਼ਾਨੇ ਤੇ ਲੱਗੀ ਗਾਰਦ ਦੀ ਆਮ ਤੌਰ ਤੇ ਗਿਣਤੀ ਕਿਹੜੀ ਹੋਵੇਗੀ
#7. ਸਲੂਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਲਿਸਟ ਸੀ ਹੈਡ constable ਪਦ ਦੀ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?
#9. ਸਭ ਤੋਂ ਛੋਟੇ ਲੈਵਲ ਦਾ ਕਰਮਚਾਰੀ ਜੋ ਸਲੂਟ ਲੈਣ ਦਾ ਹੱਕਦਾਰ ਹੁੰਦਾ ਹੈ
#10. ਕੈਦੀਆਂ ਦੀ ਤਲਾਸ਼ੀ ਅਤੇ ਸਪੁਰਦਗੀ (ਹਵਾਲੇ ਕਰਨਾ) ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#11. ਭੀੜ ਵਿਰੁੱਧ ਤਾਕਤ ਦਾ ਇਸਤੇਮਾਲ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
#12. ਥਾਣੇ ਦੇ ਮੁਨਸ਼ੀ ਦੀਆਂ ਬਤੌਰ ਰਿਕਾਰਡ ਕੀਪਰ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#13. ਗਾਰਦਾਂ ਦੀ ਇੰਸਪੈਕਸ਼ਨ ਜਾਂ ਮੁਲਾਹਜਾ ਸੰਬੰਧੀ ਫ਼ਿਕਰਾ ਹੇਠਾ ਅਨੁਸਾਰ ਕਿਹੜਾ ਹੈ
#14. ਸਟੈਂਡਿੰਗ ਗਾਰਦਾ ਦੀ ਰੋਜ਼ਾਨਾ ਦੀ ਕਾਰਵਾਈ ਸਬੰਧੀ ਫਿਕਰਾਂ ਹੇਠਾਂ ਲਿਖਿਆਂ ਵਿੱਚੋਂ ਹੈ
#15. ਲਿਸਟ A, B, C ਵਿੱਚ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਰੱਖਿਆ ਜਾਂ ਅਯੋਗ ਹੋਣ ਤੇ ਕੱਢਿਆ ਜਾ ਸਕਦਾ ਹੈ ?
#16. ਸੱਟੇਬਾਜ਼ੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#17. ਸੜਕ ਰਾਹੀਂ ਐਸਕੋਰਟ ਡਿਊਟੀ ਭੇਜਣ ਵਾਲੇ ਅਫ਼ਸਰ ਦੀ ਜਿੰਮੇਵਾਰੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#18. ਜੇਕਰ ਕੋਈ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ ਤਾਂ ਪੁਲਿਸ ਅਫਸਰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਕਾਰਵਾਈ ਕਰੇਗਾ
#19. ਰਜਿਸਟਰ ਨੰਬਰ 7 ਪਸ਼ੂਆਂ ਦੇ ਫਾਟਕਾਂ ਦਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#20. ਕੈਦੀਆਂ ਨੂੰ ਰੇਲ ਰਾਹੀਂ ਲੈ ਕੇ ਜਾਣ ਦੇ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#21. ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਕੈਦੀਆਂ ਦੀ ਬਦਲੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#22. ਰਜਿਸਟਰ ਨੰਬਰ 1 ਐਫ.ਆਈ.ਆਰ. ਜਾਂ ਪਹਿਲੀ ਸੂਚਨਾ ਰਿਪੋਰਟ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#23. ਜੁਡੀਸ਼ੀਅਲ ਹਵਾਲਾਤ ਵਿਚ ਬੰਦ ਵਿਅਕਤੀ ਨੂੰ ਭੋਜਨ ਦੇਣ ਦੀ ਮਨਾਹੀ ਬਾਰੇ ਪੀ.ਪੀ.ਆਰ. ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#24. ਰੋਜ਼ਨਾਮਚੇ ਦੇ ਇੰਦਰਾਜ ਅਰਦਲੀ ਮੁੱਖ ਸਿਪਾਹੀ ਨੂੰ ਭੇਜਣ ਸਬੰਧੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#25. ਪੁਲੀਸ ਅਫ਼ਸਰ ਦੁਆਰਾ ਪ੍ਰਾਪਤ ਕੀਤੀ ਜਾਂ ਐਕੁਆਇਰ ਕੀਤੀ ਪ੍ਰਾਪਰਟੀ ਉੱਪਰ ਕੰਟਰੋਲ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#26. ਸਟੈਂਡਿੰਗ ਗਾਰਦਾ ਦੀ ਨਿਗਰਾਨੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿਚ ਆਉਂਦੀ ਹੈ
#27. ਪੁਲਿਸ ਅਫਸਰ ਦਾ ਪਬਲਿਕ ਨਾਲ ਵਰਤਾਓ ਕਿਵੇਂ ਦਾ ਹੋਣਾ ਚਾਹੀਦਾ ਹੈ, ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#28. ਮੁਨਸ਼ੀ ਜਾਂ ਸਟੇਸ਼ਨ ਕਲਰਕ ਥਾਣੇ ਦੇ ਇੰਚਾਰਜ ਵਜੋਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#29. ਨਕਦੀ ਜਾ ਰਕਮ ਦੀ ਸੰਭਾਲ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#30. ਰਜਿਸਟਰ ਨੰਬਰ 21 ਰੋਡ ਸਰਟੀਫਿਕੇਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#31. ਰਾਸ਼ਟਰਪਤੀ ਜਾਂ ਪੁਲਿਸ ਮੈਡਲ ਪ੍ਰਾਪਤ ਕਰਮਚਾਰੀਆਂ ਨੂੰ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਤਰੱਕੀ ਦਿੱਤੀ ਜਾਂਦੀ ਹੈ ?
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –