BPT CrPC Quiz Preparation Punjab District Police 2023 Quiz #3

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ CrPC 1973 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT Crpc quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #3 https://gyanzerokilometer.com/bpt-ipc-quiz-punjab-district-police-quiz-3/

District IPC Quiz #4 https://gyanzerokilometer.com/bpt-ipc-quiz-punjab-district-police-quiz-4/

District CrPC Quiz #1 https://gyanzerokilometer.com/bpt-crpc-quiz-punjab-district-police-quiz-1/

District CrPC Quiz #2 https://gyanzerokilometer.com/bpt-crpc-quiz-punjab-district-police-quiz-2/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #2 https://gyanzerokilometer.com/bpt-ppr-quiz-punjab-district-police-quiz-2/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #4 https://gyanzerokilometer.com/bpt-ppr-quiz-punjab-district-police-quiz-4/

District PPR Quiz #5 https://gyanzerokilometer.com/bpt-ppr-quiz-punjab-district-police-quiz-5/

BPT CRPC Quiz 1973 Quiz #3

Results

-

HD Quiz powered by harmonic design

#1. ਤਫਤੀਸ਼ ਮੁਕੰਮਲ ਹੋਣ ਤੇ ਪੁਲਿਸ ਅਫਸਰ ਦੀ ਰਿਪੋਰਟ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਪੁਲਿਸ ਦੁਆਰਾ ਹੱਥ ਪਾਉਣਯੋਗ ਜੁਰਮਾਂ ਦਾ ਕੀਤੇ ਜਾਣ ਤੇ ਰੋਕ ਲਈ ਗ੍ਰਿਫਤਾਰੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਗਵਾਹ ਨੂੰ ਡਾਕ ਨਾਲ ਸੰਮਨ ਦੀ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#4. ਹਥਿਆਰਾਂ ਦੇ ਪ੍ਰਦਰਸ਼ਨ ਜਾਂ ਸਿਖਲਾਈ ਤੇ ਰੋਕ ਲਗਾਉਣ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#5. ਕਿਸੇ ਪ੍ਰੇਰਨਾ ਦੀ ਪੇਸ਼ਕਸ਼ ਨ ਕੀਤੇ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#6. "ਤਫਤੀਸ਼" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#7. ਸਥਾਨਿਕ ਖੇਤਰ ਤੋਂ ਬਾਹਰ ਸੰਮਨ ਦੀ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#8. ਮੁਜਰਮਾਨਾ ਕੁਕਰਮ ਜਾਂ ਭਾਸਦੇ ਖ਼ਤਰੇ ਦੇ ਜਰੂਰੀ ਮਾਮਿਲਿਆਂ ਵਿੱਚ ਹੁਕਮ ਜਾਰੀ ਕਰਨ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#9. ਥਾਣੇ ਦਾ ਇੰਚਾਰਜ ਅਫਸਰ ਕਿਸੇ ਹੋਰ ਤੋਂ ਤਲਾਸ਼ੀ-ਵਾਰੰਟ ਜਾਰੀ ਕਰਨਾ ਕਦ ਲੋੜ ਸਕੇਗਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#10. ਸੰਮਨ ਦੀ ਤਾਮੀਲ ਕਿਵੇਂ ਕੀਤੀ ਜਾਵੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#11. "ਜਾਂਚ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#12. ਜ਼ਾਬਤਾ ਫੋਜਦਾਰੀ ਸੰਘਤਾ ਦੇ ਕੁਲ ਕਿੰਨੇ ਅਧਿਆਏ ਹਨ

#13. ਜਬਰ ਜਨਾਹ ਤੋਂ ਪੀੜ੍ਹਤ ਦੀ ਡਾਕਟਰੀ ਪ੍ਰੀਖਿਆ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#14. ਤਫਤੀਸ਼ ਵਿੱਚ ਕਾਰਵਾਈਆਂ ਦੀ ਡਾਇਰੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#15. ਫਰਾਰ ਵਿਅਕਤੀ ਲਈ ਘੋਸ਼ਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#16. ਉਸ ਥਾਂ ਦੀ ਤਲਾਸ਼ੀ ਜਿਸ ਵਿੱਚ ਅਜਿਹਾ ਵਿਅਕਤੀ ਦਾਖਲ ਹੋਇਆ ਹੈ ਜਿਸ ਦੀ ਗ੍ਰਿਫਤਾਰੀ ਕੀਤੀ ਜਾਣੀ ਹੈ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

Finish

Leave a Comment

Your email address will not be published. Required fields are marked *