BPT CrPC Quiz Preparation Punjab District Police 2023 Quiz #2

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ CrPC 1973 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT CrPC quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

District IPC Quiz #1 https://gyanzerokilometer.com/bpt-ipc-quiz-punjab-district-police-quiz-1/

District IPC Quiz #2 https://gyanzerokilometer.com/bpt-ipc-quiz-punjab-district-police-quiz-2/

District IPC Quiz #3 https://gyanzerokilometer.com/bpt-ipc-quiz-punjab-district-police-quiz-3/

District IPC Quiz #4 https://gyanzerokilometer.com/bpt-ipc-quiz-punjab-district-police-quiz-4/

District CrPC Quiz #1 https://gyanzerokilometer.com/bpt-crpc-quiz-punjab-district-police-quiz-1/

District CrPC Quiz #3 https://gyanzerokilometer.com/bpt-crpc-quiz-punjab-district-police-quiz-3/

District PPR Quiz #1 https://gyanzerokilometer.com/bpt-ppr-quiz-punjab-district-police-quiz-1/

District PPR Quiz #2 https://gyanzerokilometer.com/bpt-ppr-quiz-punjab-district-police-quiz-2/

District PPR Quiz #3 https://gyanzerokilometer.com/bpt-ppr-quiz-punjab-district-police-quiz-3/

District PPR Quiz #4 https://gyanzerokilometer.com/bpt-ppr-quiz-punjab-district-police-quiz-4/

District PPR Quiz #5 https://gyanzerokilometer.com/bpt-ppr-quiz-punjab-district-police-quiz-5/

BPT CRPC Quiz 1973 Quiz #2

Results

-

HD Quiz powered by harmonic design

#1. ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਂਉਦੇ ਹਨ

#2. ਹੋਰ ਸੂਰਤਾਂ ਵਿਚ ਸ਼ਾਂਤੀ ਕਾਇਮ ਰੱਖਣ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਜ਼ਾਬਤਾ ਫੋਜਦਾਰੀ ਸੰਘਤਾ ਕਦੋ ਲਾਗੂ ਕੀਤਾ ਗਿਆ ਸੀ ?

#4. ਫਰਾਰ ਵਿਅਕਤੀ ਦੀ ਜਾਇਦਾਦ ਦੀ ਕੁਰਕੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#5. ਗ੍ਰਿਫਤਾਰੀ ਦੇ ਵਾਰੰਟ ਦਾ ਫਾਰਮ ਅਤੇ ਮਿਆਦ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#6. ਸ਼ਿਕਾਇਤਕਰਤਾ ਅਤੇ ਗਵਾਹਾਂ ਤੋਂ ਪੁਲਿਸ ਅਫਸਰ ਦੇ ਨਾਲ ਜਾਣ ਲਈ ਲੋੜਿਆ ਨ ਜਾਣਾ ਅਤੇ ਉਹਨਾਂ ਨੂੰ ਰੋਕਿਆ ਨ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#7. ਪੁਲਿਸ ਨੂੰ ਦਿੱਤੇ ਗਏ ਬਿਆਨ ਤੇ ਦਸਤਖਤ ਨਹੀਂ ਹੋਣਗੇ, ਬਿਆਨਾਂ ਦੀ ਸ਼ਹਾਦਤ ਵਿਚ ਵਰਤੋਂ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#8. ਜੱਦ ਸ਼ਹਾਦਤ ਕਾਫੀ ਹੋਵੇ ਤਦ ਮਾਮਲਿਆਂ ਦਾ ਮਜਿਸਟ੍ਰੇਟ ਕੋਲ ਭੇਜਿਆ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#9. ਦੋਸ਼-ਸਿੱਧੀ ਤੇ ਸ਼ਾਂਤੀ ਕਾਇਮ ਰੱਖਣ ਲਈ ਜਮਾਨਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#10. ਜਦ ਤਲਬ ਕੀਤਾ ਵਿਅਕਤੀ ਲਭਿਆ ਨਹੀ ਜਾਂਦਾ ਤਦ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#11. ਸੰਮਨ ਦਾ ਫਾਰਮ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#12. "ਨਿਆਇਕ ਕਰਵਾਈ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#13. ਭਾਰਤ ਤੋਂ ਬਾਹਰਲੇ ਦੇਸ਼ ਜਾਂ ਸਥਾਨ ਵੱਲੋਂ ਭਾਰਤ ਵਿੱਚ ਤਫਤੀਸ਼ ਲਈ ਕਿਸੇ ਅਦਾਲਤ ਜਾਂ ਅਧਿਕਾਰੀ ਨੂੰ ਬਿਨੈ -ਪੱਤਰ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#14. ਸਰਕਾਰੀ ਸੇਵਕ ਤੇ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#15. ਰਿਪੋਰਟ ਕਿਵੇਂ ਦਿੱਤੀ ਜਾਵੇਗੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#16. ਅਸੈਨਿਕ ਬਲ ਦੁਆਰਾ ਇਕੱਠ ਨੂੰ ਖਿਡਾਉਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#17. ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਤਲਾਸ਼ੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ

#18. ਜੱਦ ਸ਼ਹਾਦਤ ਨਾ ਕਾਫ਼ੀ ਹੋਵੇ ਤਦ ਮੁਲਾਜ਼ਮ ਦਾ ਰਿਹਾ ਕੀਤਾ ਜਾਣਾ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#19. "ਪੁਲਿਸ ਦੁਆਰਾ ਹਥ ਪਾਉਨਯੋਗ ਜੁਰਮ" ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#20. ਨਾਂ ਅਤੇ ਨਿਵਾਸ ਦੱਸਨ ਤੋਂ ਇਨਕਾਰ ਕਰਨ ਤੇ ਗ੍ਰਿਫਤਾਰੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#21. ਪੁਲਿਸ ਦੇ ਆਲ੍ਹਾ ਅਫਸਰਾ ਦੀਆ ਸ਼ਕਤੀਆਂ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀਆਂ ਹਨ

#22. ਜਦ ਪਹਿਲੇ ਉੱਪਬੰਧ ਅਨੁਸਾਰ ਤਾਮੀਲ ਨਾ ਕੀਤੀ ਜਾ ਸਕੇ ਤਦ ਜ਼ਾਬਤਾ, ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#23. ਨਿਗਮ ਸੰਸਥਾਵਾਂ ਅਤੇ ਸੁਸਾਇਟੀਆਂ ਤੇ ਸੰਮਨ ਦੀ ਤਾਮੀਲ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#24. ਅਜਿਹੇ ਮਾਮਲਿਆਂ ਵਿਚ ਅਤੇ ਜਦ ਤਾਮੀਲ ਕਰਨ ਵਾਲਾ ਅਫਸਰ ਹਾਜ਼ਰ ਨ ਹੋਵੇ ਤਦ ਤਾਮੀਲ ਦਾ ਸਬੂਤ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#25. ਗਵਾਹਾਂ ਦੀ ਹਾਜ਼ਰੀ ਲੋੜਨ ਦੀ ਪੁਲਿਸ ਅਫਸਰ ਦੀ ਸ਼ਕਤੀ ਜ਼ਾਬਤਾ ਫੋਜਦਾਰੀ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

Finish

Leave a Comment

Your email address will not be published. Required fields are marked *