ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ PPR ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT PPR quiz preparation, some questions will be added periodically
BPT PPR Quiz #3
Results
-
HD Quiz powered by harmonic design
#1. ਤਰੱਕੀ ਦੀ ਲਿਸਟ ਵਿੱਚੋਂ ਨਾਮ ਹਟਾਇਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਆਉਂਦਾ ਹੈ?
#2. ਤੋਹਫੇ ਸਬੰਧੀ ਲੈਣ ਦੇਣ ਤੋਂ ਮਨਾਹੀ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#3. SSP ਸਾਹਿਬ ਵੱਲੋਂ ਜਾਰੀ ਕੀਤੇ ਸਟੈਂਡਿੰਗ ਆਰਡਰ ਦੀ ਕਾਪੀ ਫਰੇਮ ਵਿੱਚ ਲਗਾ ਕੇ ਕਿਹੜੇ ਫਿਕਰੇ ਤਹਿਤ ਗਾਰਦ ਰੂਮ ਵਿਚ ਟੰਗੀ ਜਾਂਦੀ ਹੈ
#4. ਰਜਿਸਟਰ ਨੰਬਰ 9 ਪਿੰਡਾਂ ਦੇ ਜ਼ੁਲਮਾਂ ਸਬੰਧੀ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#5. ਰਜਿਸਟਰ ਨੰਬਰ 9(5) ਸਜ਼ਾ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#6. ਰਜਿਸਟਰ ਨੰਬਰ 24 ਪੁਲਿਸ ਰੂਲ ਦੀਆਂ ਜਿਲਦਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#7. ਮਹਾਮਾਰੀ ਫੈਲਣ ਦੇ ਸਬੰਧ ਵਿੱਚ ਪੁਲਿਸ ਦੀਆਂ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#8. ਰਜਿਸਟਰ ਨੰਬਰ 5 ਡਾਕ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#9. ਅਚਨਚੇਤ ਛੁੱਟੀ ਤੇ ਜਾਣ ਵਾਲੇ ਪੁਲਿਸ ਅਫਸਰਾਂ ਦੀ ਡਿਊਟੀ ਕਿੱਟ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#10. ਰਜਿਸਟਰ ਨੰਬਰ 22 ਰਸੀਦ ਬੁੱਕ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#11. ਪਸ਼ੂਆਂ ਦੇ ਵਾੜੇ ਨਾਲ ਸਬੰਧਤ ਫੁਟਕਲ ਨਿਯਮ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#12. ਸਾਲਸ ਸਬੰਧੀ ਹਦਾਇਤਾਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#13. ਪਰੇਡਾਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#14. ਰੋਜ਼ਨਾਮਚੇ ਵਿੱਚ ਗਲਤ ਇੰਦਰਾਜ ਜਾਂ ਝੂਠਾ ਇੰਦਰਾਜ ਕਰਨ ਤੇ ਸਜ਼ਾ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#15. ਡਿਸੀਪਲਨ ਨੂੰ ਕਾਇਮ ਰੱਖਣਾ ਹੈ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦਾ ਹੈ?
#16. ਰਜਿਸਟਰ ਨੰਬਰ 19 ਮਾਲਖਾਨੇ ਜਾਂ ਮਾਲ ਮੁੱਕਦਮੇ ਦੇ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#17. ਘੋੜਾ ਰੱਖਣ ਦੀ ਇਜਾਜ਼ਤ ਕਿਹੜਾ ਪੁਲਿਸ ਅਧਿਕਾਰੀ ਦੇ ਸਕਦਾ ਹੈ
#18. ਕਿਸੇ ਪੁਲਿਸ ਅਫਸਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#19. ਘਾਟਾਂ ਤੇ ਪੁਲਿਸ ਦੀਆਂ ਡਿਊਟੀਆਂ ਸਬੰਧੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#20. ਗਾਰਦ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵ ਪੀ.ਪੀ.ਆਰ ਦੇ ਕਿਹੜੇ ਫਿਕਰਾ ਨੰਬਰ ਵਿਚ ਦੱਸੇ ਗਏ ਹਨ
#21. ਆਰਡਰ ਬੁੱਕ ਦੇ ਬਾਰੇ ਵਿੱਚ ਜਾਣਕਾਰੀ ਪੀ ਪੀ ਆਰ ਦੇ ਕਿਹੜੇ ਫਿਕਰੇ ਦੇ ਵਿੱਚ ਆਉਂਦੀ ਹੈ
#22. ਮਤਾਹਿਤ ਪੁਲੀਸ ਅਫਸਰ ਜੇਲ ਵਿੱਚ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਦਾਖਲ ਹੋ ਸਕਦਾ ਹੈ
#23. ਹੁਕਮਾਂ ਦਾ ਚਿਪਕਾਇਆ ਜਾਣਾ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#24. ਦੋਹਰੇ ਤਾਲੇ ਖੋਲ੍ਹਣ ਦੀ ਮਨਾਹੀ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#25. ਇੱਕ ਰੈਂਕ ਤੋਂ ਦੂਜੇ ਰੈਂਕ ਵਿਚ ਤਰੱਕੀ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦਰਸਾਈ ਗਈ ਹੈ?
#26. ਜ਼ਿਲਿਆ ਅੰਦਰ ਨਿਯੁਕਤੀਆਂ ਅਤੇ ਬਦਲੀਆਂ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀਆਂ ਹਨ
#27. ਆਪਣੇ ਤੋਂ ਉੱਚੇ ਅਫਸਰ ਖਿਲਾਫ ਬੁਨਿਆਦ ਸ਼ਿਕਾਇਤ ਕਰਨ ਤੇ ਹੋਣ ਵਾਲੀ ਕਾਰਵਾਈ ਪੀ ਪੀ ਆਰ ਦੇ ਕਿਹੜੇ ਫਿਕਰੇ ਅਧੀਨ ਆਉਂਦੀ ਹੈ
#28. ਕੇਸਾਂ ਨਾਲ ਸਬੰਧਤ ਪਸ਼ੂਆਂ ਦੀ ਸੰਭਾਲ ਅਤੇ ਖਰਚੇ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#29. ਥਾਣੇ ਦੇ ਮੁਨਸ਼ੀ ਦੀਆਂ ਜਾਇਦਾਦ ਜਾਂ ਸਰਕਾਰੀ ਮਾਲ ਦੀ ਰਾਖੀ ਦੇ ਸਬੰਧ ਵਿੱਚ ਡਿਊਟੀਆਂ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#30. ਰਜਿਸਟਰ ਨੰਬਰ 1 ਐਫ.ਆਈ.ਆਰ. ਜਾਂ ਪਹਿਲੀ ਸੂਚਨਾ ਰਿਪੋਰਟ ਰਜਿਸਟਰ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#31. ਮਹਿਕਮਾ ਸੀ.ਆਈ.ਡੀ (ਖੁਫੀਆ) ਵੱਲੋਂ ਤਫ਼ਤੀਸ਼ ਕੀਤੇ ਕੇਸਾਂ ਦੀ ਅਦਾਲਤ ਵਿੱਚ ਪੈਰਵਾਈ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#32. ਅਪੀਲਾਂ ਦੇ ਰੂਲਜ਼ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
#33. ਹਰੇਕ ਥਾਣੇ ਵਿੱਚ ਰਜਿਸਟਰ ਨਿਯਮ ਅਨੁਸਾਰ ਰੱਖੇ ਜਾਣ ਬਾਰੇ ਪੀ ਪੀ ਆਰ ਦੇ ਕਿਹੜੇ ਫਿਕਰੇ ਵਿੱਚ ਦੱਸਿਆ ਗਿਆ ਹੈ
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –