BPT IPC Quiz Preparation Punjab Armed Police 2023 Quiz #2

ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |

ਇਸ ਪੇਜ ਤੇ ਪੰਜਾਬ ਆਰਮਡ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ

For BPT IPC Quiz preparation, some questions will be added periodically

ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –

PAP IPC Quiz #1 https://gyanzerokilometer.com/bpt-ipc-quiz-preparation-pap-quiz1/

PAP IPC Quiz #3 https://gyanzerokilometer.com/bpt-ipc-quiz-preparation-pap-2023-quiz-3/

PAP IPC Quiz #4 https://gyanzerokilometer.com/bpt-ipc-quiz-preparation-pap-2023-quiz-4/

PAP CrPC Quiz #1 https://gyanzerokilometer.com/bpt-crpc-quiz-preparation-pap-quiz1/

PAP CrPC Quiz #2 https://gyanzerokilometer.com/bpt-crpc-quiz-preparation-pap-2023-quiz-2/

PAP CrPC Quiz #3 https://gyanzerokilometer.com/bpt-crpc-quiz-preparation-pap-2023-quiz-3/

PAP PPR Quiz #1 https://gyanzerokilometer.com/bpt-ppr-quiz-pap-for-exam-preparation-quiz1/

PAP PPR Quiz #2 https://gyanzerokilometer.com/bpt-ppr-quiz-pap-exam-preparation-quiz-2/

PAP PPR Quiz #3 https://gyanzerokilometer.com/bpt-ppr-quiz-pap-exam-preparation-quiz-3/

PAP PPR Quiz #4 https://gyanzerokilometer.com/bpt-ppr-quiz-preparation-pap-2023-quiz-4/

PAP PPR Quiz #5 https://gyanzerokilometer.com/bpt-ppr-quiz-preparation-pap-2023-quiz-5/

PAP IPC Quiz #2

Results

-

HD Quiz powered by harmonic design

#1. ਲੁੱਟ ਕਰਨ ਦੀ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#2. ਡਾਕਾ ਮਾਰਨ ਲਈ ਤਿਆਰੀ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#3. ਕਿਸੇ ਵਿਅਕਤੀ ਦੇ ਕਾਨੂੰਨ-ਪੂਰਬਕ ਫੜੇ ਜਾਣ ਦੀ ਮਜ਼ਾਹਮਤ ਜਾਂ ਰੁਕਾਵਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#4. ਜ਼ਬਰੀ-ਪ੍ਰਾਪਤੀ ਕਰਨ ਦੇ ਮੰਤਵ ਨਾਲ ਕਿਸੇ ਵਿਅਕਤੀ ਨੂੰ ਮੌਤ ਜਾਂ ਸਖ਼ਤ ਸੱਟ ਦੇ ਡਰ ਵਿੱਚ ਪਾਉਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#5. ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਦੁਆਰਾ ਸਵੈ-ਇੱਛਾ ਨਾਲ ਸਖ਼ਤ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#6. ਡਾਕੇ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#7. ਬੱਚੇ ਜਾਂ ਸ਼ੁਦਾਈ ਵਿਅਕਤੀ ਦੀ ਆਤਮ - ਹਤਿਆ ਦੀ ਸ਼ਹਿ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#8. ਜਾਣ-ਬੁੱਝ ਕੇ ਤੇਜ਼ਾਬ ਸੁੱਟਣਾ ਜਾਂ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#9. ਲੋਕ ਸੇਵਕ ਦੇ ਲੋਕ ਕਾਜਕਾਰਾਂ ਦੇ ਨਿਭਾਉਣ ਵਿਚ ਰੁਕਾਵਟ ਪਾਉਣੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#10. ਭਾਰਤੀ ਦੰਡ ਸੰਘਤਾ ਲਾਗੂ ਕਦੋ ਕੀਤੀ ਗਈ ਸੀ ?

#11. ਲੋਕ ਸੇਵਕ ਦੁਆਰਾ ਅਣਗਹਿਲੀ ਨਾਲ ਹਿਰਾਸਤ ਵਿੱਚੋਂ ਭੱਜ ਨਿਕਲਣਾ ਦਰਗੁਜ਼ਰ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#12. ਕਤਲ ਕਰਨ ਦੀ ਕੋਸ਼ਿਸ਼ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#13. ਜਾਣ-ਬੁੱਝ ਕੇ ਤੇਜ਼ਾਬ ਦੁਆਰਾ ਕਿਸੇ ਨੂੰ ਸਖ਼ਤ ਸੱਟ ਪਹੁੰਚਾਉਣੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#14. ਲੋਕ ਸੇਵਕ ਨੂੰ ਆਪਣਾ ਕਰੱਤਵ ਨਿਭਾਉਣ ਤੋਂ ਭੈ ਦੇ ਕੇ ਹਟਾਉਣ ਲਈ ਹਮਲਾ ਜਾਂ ਮੁਜਰਮਾਨਾ ਬਲ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#15. ਕਿਸੀ ਇਸਤਰੀ ਦੇ ਪਤੀ ਜਾਂ ਪਤੀ ਦੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਪ੍ਰਤੀ ਜ਼ੁਲਮ ਕਰਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#16. ਕਤਲ ਦੀ ਕੋਟੀ ਵਿੱਚ ਨਾ ਆਉਣ ਵਾਲੀ ਦੰਡ-ਯੋਗ ਮਨੁੱਖ-ਹੱਤਿਆ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#17. ਨਿਵਾਸ ਘਰ ਆਦਿ ਵਿੱਚ ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#18. ਅਗਵਾ ਕਰਨ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ

#19. ਚੋਰੀ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

#20. ਨਿੱਜੀ ਰੱਖਿਆ ਵਿਚ ਕੀਤੀਆਂ ਗਈਆਂ ਗੱਲਾਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?

#21. ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਦੁਆਰਾ ਸਵੈ-ਇੱਛਾ ਨਾਲ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ

#22. ਮਾਰੂ ਹਮਲੇ ਵਿਰੁੱਧ ਨਿਜੀ ਰੱਖਿਆ ਦਾ ਅਧਿਕਾਰ ਜਦ ਨਿਰਦੋਸ਼ ਵਿਅਕਤੀ ਨੂੰ ਹਾਨੀ ਹੋਣ ਦਾ ਜੋਖ਼ਮ ਹੈ , ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#23. ਉਧਾਲਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ

#24. ਸਰੀਰ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਵਿਸਤਾਰ ਮੌਤ ਕਾਰਤ ਕਰਨ ਦਾ ਤਕ ਕਦ ਹੁੰਦਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?

#25. ਅਗਵਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ

Finish

Leave a Comment

Your email address will not be published. Required fields are marked *