ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਜ਼ਿਲ੍ਹਾ ਪੁਲਿਸ ਲਈ BPT ਦੀ ਤਿਆਰੀ ਲਈ IPC 1860 ਦੇ ਕੁੱਝ ਪ੍ਰਸ਼ਨ ਦਿਤੇ ਗਏ ਹਨ, ਬਿਨਾ ਜਲਦਬਾਜੀ ਕੀਤੇ ਚੰਗੀ ਤਰ੍ਹਾਂ ਪੜ੍ਹ ਕੇ ਉੱਤਰ ਸਿਲੈਕਟ ਕਰੋ | ਇਕ ਵਾਰੀ ਚੁਣਿਆ ਉੱਤਰ ਮੁੜ ਬਦਲਿਆ ਨਹੀਂ ਜਾ ਸਕਦਾ, ਅਤੇ ਕੋਸ਼ਿਸ਼ ਕਰੋ ਤੁਹਾਡੇ ਸਾਰੇ ਪ੍ਰਸ਼ਨ ਠੀਕ ਹੋਣ| ਸਮੇ ਸਮੇ ਤੇ ਇਨ੍ਹਾਂ ਨੂੰ ਫਿਰ ਤੋਂ ਦੁਹਰਾਓ ਜਿੰਨੀ ਦੇਰ ਤਕ ਤੁਹਾਡਾ ਰਜ਼ਲਟ 100% ਨਹੀਂ ਆ ਜਾਂਦਾ | ਧੰਨਵਾਦ
For BPT IPC quiz preparation, some questions will be added periodically
ਹੋਰਨਾਂ Quizzes ਦੀ ਤਿਆਰੀ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ –
BPT IPC Quiz 1860 Quiz #1
#1. ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕਈ ਵਿਅਕਤੀਆਂ ਦੁਆਰਾ ਕੀਤੇ ਗਏ ਕਾਰਜ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੇ ਹਨ ?
#2. ਭਾਰਤ ਵਿੱਚੋਂ ਅਗਵਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#3. ਇਸਤਰੀ ਦੇ ਲੱਜਿਆ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਮੁਜਰਮਾਨਾ ਬਲ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ
#4. ਕਤਲ ਦੀ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#5. ਅਣਗਹਿਲੀ ਦੁਆਰਾ ਮੌਤ ਹੋ ਜਾਂਦੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#6. ਫਿਰੌਤੀ ਲਈ ਅਗਵਾ ਆਦਿ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#7. ਸਵੈ-ਇੱਛਾ ਨਾਲ ਸਖ਼ਤ ਸੱਟ ਮਾਰਨ ਦੀ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#8. ਲੋਕ ਮਾਰਗ ਤੇ ਉਤਾਵਲ ਨਾਲ ਗੱਡੀ ਚਲਾਉਣਾ ਜਾਂ ਸਵਾਰ ਹੋ ਕੇ ਚਲਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#9. ਫੜਨ ਲਈ ਪਾਬੰਧ ਲੋਕ ਸੇਵਕ ਦੁਆਰਾ ਫੜਨ ਵਿਚ ਇਰਾਦੇ ਨਾਲ ਉਕਾਈ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#10. ਕੈਦ ਨਾਲ ਸਜ਼ਾਯੋਗ ਜੁਰਮ ਕਰਨ ਦੇ ਮੰਤਵ ਨਾਲ ਰਾਤ ਨੂੰ ਘਰ ਵਿੱਚ ਲੁਕਵਾਂ ਅਣਅਧਿਕਾਰ, ਪ੍ਰਵੇਸ਼ ਜਾਂ ਘਰ ਭੰਨਣਾ ਅਧਿਕਾਰ ਪ੍ਰਵੇਸ਼ ਜਾਂ ਘਰ ਭੰਨਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#11. ਲੁੱਟ ਕਰਨ ਲਈ ਸਵੈ-ਇੱਛਾ ਨਾਲ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#12. ਲੁੱਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#13. ਘਰ ਵਿੱਚ ਲੁਕਵਾਂ ਅਣਅਧਿਕਾਰ ਪ੍ਰਵੇਸ਼ ਕਰਦਿਆਂ ਹੋਇਆਂ ਜਾਂ ਘਰ ਭੰਨਦਿਆ ਹੋਇਆ ਸਖ਼ਤ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#14. ਰਾਤ ਨੂੰ ਘਰ ਵਿੱਚ ਲੁਕਵਾਂ ਅਣਅਧਿਕਾਰਤ ਪ੍ਰਵੇਸ਼ ਕਰਨ ਜਾਂ ਘਰ ਭੰਨਣ ਵਿੱਚ ਸਯੁੰਕਤ ਤੋਰ ਤੇ ਸਬੰਧਤ ਸਾਰੇ ਵਿਅਕਤੀ ਸਜ਼ਾਯੋਗ ਇਰਾਦਾ ਰੱਖਦੇ ਹੋਏ ਕਬਜ਼ੇ ਵਿਚ ਰੱਖਣਾ । ਜਿੱਥੇ ਕਿ ਉਹਨਾਂ ਵਿੱਚੋਂ ਇੱਕ ਦੁਆਰਾ ਜਾਂ ਮੌਤ ਜਾਂ ਸਖ਼ਤ ਸੱਟ ਮਾਰੀ ਹੋਵੇ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#15. ਖੋਹ ਲਈ ਸਜ਼ਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#16. ਉਹਨਾਂ ਸ਼ਰਤਾਂ ਵਿੱਚ, ਜਿਹਨਾ ਨਹੀਂ ਹੋਰਵੇਂ ਉਪਬੰਧ ਨਹੀਂ ਹੈ, ਕਾਨੂੰਨ-ਪੂਰਬਕ ਫੜੇ ਜਾਣ ਦੀ ਮਜ਼ਾਹਮਤ ਜਾਂ ਰੁਕਾਵਟ ਜਾਂ ਭੱਜ ਨਿਕਲਣਾ ਜਾਂ ਛਡਾਉਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#17. ਸਖ਼ਤ ਸੱਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#18. ਅਜਿਹੇ ਅਧਿਕਾਰ ਦਾ ਵਿਸਤਾਰ ਮੌਤ ਤੋਂ ਬਿਨਾ ਹੋਰ ਕੋਈ ਹਾਨੀ ਕਰਨ ਤਕ ਕਦ ਹੁੰਦਾ ਹੈ , ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?
#19. ਚੋਰੀ ਕਰਨ ਦੇ ਮੰਤਵ ਨਾਲ ਮੌਤ, ਸੱਟ ਜਾਂ ਰੋਕ ਕਰਨ ਲਈ ਕੀਤੀ ਗਈ ਤਿਆਰੀ ਪਿੱਛੋਂ ਚੋਰੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#20. ਭੀਖ ਮੰਗਣ ਦੇ ਮੱਤਵਾਂ ਲਈ ਨਾਬਾਲਗ ਨੂੰ ਅਗਵਾ ਕਰਨ ਜਾਂ ਅੰਗ-ਹੀਣ ਕਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#21. ਕਿਸੇ ਵਿਅਕਤੀ ਦੁਆਰਾ ਆਪਣੇ ਕਾਨੂੰਨ-ਪੂਰਬਕ ਫੜੇ ਜਾਣ ਦੀ ਮਜ਼ਾਹਮਤ ਜਾਂ ਰੁਕਾਵਟ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦਾ ਹੈ
#22. ਕਤਲ ਸਹਿਤ ਡਾਕਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#23. ਸਰੀਰ ਦੀ ਅਤੇ ਜਾਇਦਾਦ ਦੀ ਨਿਜੀ ਰੱਖਿਆ ਦਾ ਅਧਿਕਾਰ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#24. ਸਰੀਰ ਦੀ ਨਿਜੀ ਰੱਖਿਆ ਦੇ ਅਧਿਕਾਰ ਦਾ ਆਰੰਭ ਅਤੇ ਬਣੇ ਰਹਿਣਾ, ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ ?
#25. ਅਧਿਕਾਰੀ ਦੁਆਰਾ ਮੈਥੁੰਨ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ
#26. ਭਾਰਤੀ ਦੰਡ ਸੰਘਤਾ ਕਦੋ ਬਣਾਈ ਗਈ ਸੀ ?
#27. ਜ਼ਬਰੀ-ਪ੍ਰਾਪਤੀ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ
#28. ਜਿਨਸੀ ਸੋਸ਼ਣ ਅਤੇ ਜਿਨਸੀ ਸੋਸ਼ਣ ਦੀ ਸਜਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਦੀ ਹੈ
#29. ਜਬਰੀ ਇਕਬਾਲ ਕਰਾਉਣ ਜਾਂ ਜਾਇਦਾਦ ਮੋੜਨ ਲਈ ਮਜਬੂਰ ਕਰਨ ਲਈ ਸਵੈ ਇੱਛਾ ਨਾਲ ਸੱਟ ਮਾਰਨਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦੀ ਹੈ ?
#30. ਰਾਤ ਨੂੰ ਘਰ ਵਿੱਚ ਲੁਕਵਾਂ ਅਣਅਧਿਕਾਰ, ਪ੍ਰਵੇਸ਼ ਜਾਂ ਘਰ ਭੰਨਣਾ ਅਧਿਕਾਰ ਪ੍ਰਵੇਸ਼ ਜਾਂ ਘਰ ਭੰਨਣਾ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਤਹਿਤ ਆਉਂਦਾ ਹੈ