ਤੁਹਾਡਾ ਧੰਨਵਾਦ ਹੈ ਇਸ ਵੈਬਸਾਈਟ ਤੇ ਆਉਣ ਲਈ |
ਇਸ ਪੇਜ ਤੇ ਪੰਜਾਬ ਪੁਲਿਸ ਦੇ BPT test ਦੀ ਤਿਆਰੀ ਲਈ ਮੈਟੀਰੀਅਲ ਪਿਆ ਹੋਇਆ ਹੈ, ਜਿਸ ਵਿਚ ਪੰਜਾਬ ਆਰਮਡ ਤੇ ਪੰਜਾਬ ਜ਼ਿਲਾ ਪੁਲਿਸ ਕੇਡਰ ਦੇ BPT test ਦੇ ਪ੍ਰਸ਼ਨਾਂ ਨੂੰ ਅਲੱਗ ਅਲੱਗ ਕੇਟੇਗਰੀਆ ਵਿਚ ਪੋਸਟ ਕੀਤਾ ਗਿਆ ਹੈ |
ਤੁਸੀਂ ਆਪੋ-ਆਪਣੇ ਕੇਡਰ ਦੇ ਸਿਲੇਬਸ ਮੁਤਾਬਕ ਸਬਜੈਕਟ ਤੇ ਕਲਿਕ ਕਰਕੇ ਆਪਣਾ ਟੈਸਟ ਦੇ ਸਕਦੇ ਹੋ | ਕੋਸ਼ਿਸ਼ ਕੀਤੀ ਜਾਵੇ ਸਾਰੇ ਪ੍ਰਸ਼ਨ ਸਮੇਂ ਸਿਰ ਕੀਤੇ ਜਾਣ ਅਤੇ ਟੈਸਟ ਨੂੰ ਪਾਸ ਕਰਨ ਲਈ ਹਰੇਕ ਕੈਟਗਰੀ ਵਿਚ 84% ਪ੍ਰਸ਼ਨ ਸਹੀ ਕੀਤੇ ਜਾਣ |